ਵਿਧਾਨ ਸਭਾ ਹਲਕਾ ਮਲੋਟ ਸੀਟ ਦਾ ਇਤਿਹਾਸ

01/17/2017 6:21:46 PM

ਮਲੋਟ ਸੀਟ ''ਤੇ ਜ਼ਿਆਦਾਤਰ ਕਾਂਗਰਸ ਦਾ ਦਬਦਬਾ ਰਿਹਾ ਹੈ। 15 ਚੋਣਾਂ ''ਚ 8 ਵਾਰ ਕਾਂਗਰਸ ਅਤੇ 4 ਵਾਰ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ। ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਚੋਣ ਮਲੋਟ ''ਚ ਕਾਂਗਰਸੀ ਉਮੀਦਵਾਰ ਦੇ ਰੂਪ ''ਚ ਜਿੱਤੀ ਸੀ। ਬੇਸ਼ੱਕ ਦਾਅਵਾ ਕੀਤਾ ਜਾਂਦਾ ਹੈ ਕਿ ਉਦੋਂ ਪਥੰਕ ਅਕਾਲੀ ਦਲ ਅਤੇ ਕਾਂਗਰਸ ਦਾ ਗਠਜੋੜ ਸੀ।
ਜਾਤੀ ਸਮੀਕਰਣ
ਐਸ. ਸੀ. 52 ਫੀਸਦੀ
ਬੀ.ਸੀ. 8 ਫੀਸਦੀ 
ਜਨਰਲ 40 ਫੀਸਦੀ 

ਸੀਟ ਦਾ ਇਤਿਹਾਸ

ਸਾਲ  ਪਾਰਟੀ  ਜੇਤੂ
1952  ਅਕਾਲੀ ਦਲ  ਸੰਪੂਰਣ ਸਿੰਘ ਮਧੀਰ
1958 ਕਾਂਗਰਸ ਤੇਜਾ ਸਿੰਘ
1958 ਕਾਂਗਰਸ  ਪ੍ਰਕਾਸ਼ ਸਿੰਘ ਬਾਦਲ
1962  ਕਾਂਗਰਸ ਗੁਰਮੀਤ ਸਿੰਘ
1967  ਕਾਂਗਰਸ  ਗੁਰਮੀਤ ਸਿੰਘ
1969   ਅਕਾਲੀ ਦਲ ਗੁਰਮੀਤ ਸਿੰਘ
1972 ਕਾਂਗਰਸ  ਗੁਰਬਿੰਦਰ ਸਿੰਘ
1977 ਸੀ. ਪੀ. ਆਈ. ਦਾਨਾ ਰਾਮ
1980   ਕਾਂਗਰਸ   ਮਾਤੁ ਰਾਮ 
1992 ਯੂ. ਸੀ. ਪੀ. ਆਈ. ਬਲਦੇਵ ਸਿੰਘ
1997  ਅਕਾਲੀ ਦਲ ਸੁਜਾਨ ਸਿੰਘ
2002  ਕਾਂਗਰਸ  ਨਥੂ ਰਾਮ 
2007 ਅਕਾਲੀ ਦਲ   ਹਰਪ੍ਰੀਤ ਸਿੰਘ
2012  ਅਕਾਲੀ ਦਲ  ਹਰਪ੍ਰੀਤ ਸਿੰਘ

 

 

Related News