ਵਿਧਾਨ ਸਭਾ ਹਲਕਾ ਮੁਕੇਰੀਆਂ ਸੀਟ ਦਾ ਇਤਿਹਾਸ
Monday, Jan 09, 2017 - 04:21 PM (IST)
ਮੁਕੇਰੀਆਂ(ਵਿਜੇ ਨਾਂਗਲਾ)— ਇਹ ਸੀਟ ਜ਼ਿਆਦਾਤਰ ਸਮੇਂ ਕਾਂਗਰਸ ਦੀ ਰਹੀ। ਕਾਂਗਰਸ ਤੋਂ ਰਲਾ ਰਾਮ 3 ਵਾਰ ਅਤੇ ਡਾ. ਕੇਵਲ ਕ੍ਰਿਸ਼ਨ 7 ਵਾਰ ਵਿਧਾਇਕ ਰਹੇ। ਭਾਜਪਾ ਤੋਂ ਅਰੁਣੇਸ਼ ਸ਼ਾਕਰ 2 ਵਾਰ ਅਤੇ ਰਜਨੀਸ਼ ਬੱਬੀ ਆਜ਼ਾਦ ਉਮੀਦਵਾਰ ਜਿੱਤ ਕੇ ਵਿਧਾਇਕ ਬਣੇ।
ਕੁੱਲ ਵੋਟਰ- 1,79,587
ਪੁਰਸ਼- 91,533
ਔਰਤਾਂ- 88048
ਥਰਡ ਜੈਂਡਰ-6
ਜਾਤੀ ਸਮੀਕਰਨ
ਹਿੰਦੂ- 80 ਫੀਸਦੀ
ਸਿੱਖ-20 ਫੀਸਦੀ
ਸੀਟ ਦਾ ਇਤਿਹਾਸ
| ਸਾਲ | ਪਾਰਟੀ | ਜੇਤੂ |
| 1952 | ਕਾਂਗਰਸ | ਪੰਡਿਤ ਰਲਾ ਰਾਮ |
| 1957 | ਕਾਂਗਰਸ | ਪੰਡਿਤ ਰਲਾ ਰਾਮ |
| 1962 | ਕਾਂਗਰਸ | ਪੰਡਿਤ ਰਲਾ ਰਾਮ |
| 1967 | ਭਾਜਪਾ | ਬੀ. ਐੱਨ. ਮੱਕੜ |
| 1969 | ਕਾਂਗਰਸ | ਡਾ. ਕੇਵਲ ਕ੍ਰਿਸ਼ਨ |
| 1997 | ਭਾਜਪਾ | ਅਰੁਣੇਸ਼ ਸ਼ਾਕਰ |
| 2002 | ਕਾਂਗਰਸ | ਡਾ. ਕੇਵਲ ਕ੍ਰਿਸ਼ਨ |
| 2007 | ਭਾਜਪਾ | ਅਰੁਣੇਸ਼ ਸ਼ਾਕਰ |
| 2012 | ਆਜ਼ਾਦ | ਰਜਨੀਸ਼ ਕੁਮਾਰ ਬੱਬੀ |
