ਵਿਧਾਨ ਸਭਾ ਹਲਕਾ ਦਿੜਬਾ : ਸੀਟ ਦਾ ਇਤਿਹਾਸ
Thursday, Dec 29, 2016 - 01:21 PM (IST)

ਇਸ ਹਲਕੇ ''ਚ ਜ਼ਿਆਦਤਰ ਕਬਜ਼ਾ ਕਾਂਗਰਸ ਦਾ ਹੀ ਰਿਹਾ ਹੈ, ਚਾਹੇ ਕਿਸੇ ਸਮੇਂ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਪ੍ਰੀਤਮ ਸਿੰਘ ਗੁੱਜਰਾ ਦੀ ਅਕਾਲੀ ਦਲ ''ਚ ਚੜ੍ਹਤ ਦੇ ਕਾਰਣ ਇਸ ਹਲਕੇ ਨੂੰ ਨਿਰੋਲ ਅਕਾਲੀ ਹਲਕਾ ਹੀ ਕਿਹਾ ਜਾਂਦਾ ਸੀ, ਪਰੰਤੂ 1985 ''ਚ ਸਾਬਕਾ ਅਕਾਲੀ ਮੰਤਰੀ ਬਲਦੇਵ ਸਿੰਘ ਮਾਣ ਤੋਂ ਬਾਅਦ ਅਕਾਲੀਆਂ ਦੇ ਆਪਸੀ ਝਗੜੇ ਕਾਰਣ ਇਹ ਹਲਕਾ ਕਾਂਗਰਸ ਦੀ ਝੋਲੀ ''ਚ ਪੈਂਦਾ ਰਿਹਾ।
ਕੁੱਲ ਵੋਟਰ | 168654 |
ਮਰਦ | 88764 |
ਮਹਿਲਾ ਵੋਟਰ | 79890 |
ਸੀਟ ਦਾ ਇਤਿਹਾਸ
ਸਾਲ | ਪਾਰਟੀ | ਉਮੀਦਵਾਰ |
1985 | ਅਕਾਲੀ ਦਲ | ਬਲਦੇਵ ਸਿੰਘ ਮਾਣ |
1992 | ਕਾਂਗਰਸ | ਗੁਰਚਰਨ ਸਿੰਘ ਦਿੜਬਾ |
1997 | ਕਾਂਗਰਸ | ਗੁਰਚਰਨ ਸਿੰਘ ਦਿੜਬਾ |
2002 | ਆਜ਼ਾਦ | ਸੁਰਜੀਤ ਸਿੰਘ ਧੀਮਾਨ |
2007 | ਕਾਂਗਰਸ | ਸੁਰਜੀਤ ਸਿੰਘ ਧੀਮਾਨ |
2012 | ਅਕਾਲੀ ਦਲ | ਬਲਵੀਰ ਸਿੰਘ ਘੁਨੰਸ |