22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

03/21/2018 11:53:39 PM

1. ਲੁਧਿਆਣਾ— ਰੇਲਵੇ ਸਟੇਸ਼ਨ ਤੋਂ 4 ਕਿਲੋ 600 ਗ੍ਰਾਮ ਚਰਸ ਸਮੇਤ ਤਿੰਨ ਦੋਸ਼ੀ ਕਾਬੂ 
2. ਫਿਰੋਜ਼ਪੁਰ— ਟਰੈਕਟਰ ਦੀ ਟੈਂਕੀ 'ਚ ਲੁਕੋ ਕੇ ਹੈਰੋਇਨ ਸਪਲਾਈ ਕਰਨ ਵਾਲੇ ਤਿੰਨ ਦੋਸ਼ੀ ਕਾਬੂ
3. ਮੋਗਾ— ਧੋਖੇਬਾਜ਼ ਏਜੰਟ ਨੇ ਸਿੰਗਾਪੁਰ ਭੇਜਣ ਦੇ ਨਾਂ 'ਤੇ ਮਾਰੀ ਲੱਖਾਂ ਦੀ ਠੱਗੀ
4. ਪਟਿਆਲਾ— ਐੱਸ. ਬੀ. ਆਈ. ਬੈਂਕ ਦੇ ਏ. ਟੀ. ਐੱਮ. 'ਚ ਦਿਨ-ਦਿਹਾੜੇ ਲੁੱਟ 
5. ਮੁਕਤਸਰ— ਪੂਜਾ ਦੀ ਸਮੱਗਰੀ ਤਾਰਨ ਗਏ ਬੱਚੇ ਨਹਿਰ 'ਰੁੜ੍ਹੇ, ਭੈਣ-ਭਰਾ ਦੀ ਮੌਤ 
6. ਫਾਜ਼ਿਲਕਾ— ਅਬੋਹਰ: ਕਾਰ ਦੇ ਰਿਮੋਟ ਦਾ ਬਟਨ ਦਬਾਉਂਦੇ ਹੋਇਆ ਧਮਾਕਾ, ਇਕ ਦੀ ਮੌਤ 
7. ਬਠਿੰਡਾ— ਬਠਿੰਡਾ 'ਚ ਖੁੱਲ੍ਹੇਗਾ ਦੇਸ਼ ਦਾ ਪਹਿਲਾ ਸੀਡ ਸੈਂਟਰ 
8. ਮੋਹਾਲੀ— ਪੰਚਾਇਤ ਵਿਭਾਗ ਦੇ ਐੱਸ. ਡੀ. ਓ. ਤੇ ਜੇ. ਈ. ਦੀ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਉੱਠੀ  
9. ਗੁਰਦਾਸਪੁਰ— ਕਲਾਸ ਫੋਰ ਵਰਕਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਵੱਲ ਰੋਸ ਮਾਰਚ 
10. ਬਰਨਾਲਾ— ਪੰਜਾਬ ਖੇਤ ਮਜ਼ਦੂਰ ਯੂਨੀਅਨ ਇਕਾਈ ਬਰਨਾਲਾ ਨੇ ਡੀਸੀ ਦਫਤਰ ਮੋਹਰੇ ਦਿੱਤਾ ਧਰਨਾ 
11. ਸੰਗਰੂਰ— ਸੰਗਰੂਰ 'ਚ ਕੱਢਿਆ ਗਿਆ ਨਸ਼ਾ ਵਿਰੋਧੀ ਮਾਰਚ 
12. ਫਤਿਹਗੜ੍ਹ ਸਾਹਿਬ— ਨਹੀਂ ਹੋਇਆ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਸਮਾਰਕ ਦਾ ਵਿਕਾਸ 
13. ਪਠਾਨਕੋਟ— ਭਾਜਪਾ ਦੇ ਕੌਂਸਲਰਾਂ ਵੱਲੋਂ ਮੂੰਹ 'ਤੇ ਪੱਟੀਆਂ ਬੰਨ੍ਹ ਕੇ ਮੂਕ ਪ੍ਰਦਰਸ਼ਨ 
14. ਫਰੀਦਕੋਟ— ਅਣਪਛਾਤੇ ਵਾਹਨ ਵੱਲੋਂ 2 ਮੋਟਰਸਾਈਕਲਾਂ ਨੂੰ ਮਾਰੀ ਟੱਕਰ, 2 ਨੌਜਵਾਨਾਂ ਦੀ ਮੌਤ 
15. ਜਲੰਧਰ— ਇਰਾਕ 'ਚ ਮਾਰੇ ਗਏ ਜਲੰਧਰ ਦੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇ ਡੀਸੀ
16. ਅੰਮ੍ਰਿਤਸਰ— ਇਰਾਕ 'ਚ ਮਾਰੇ ਭਾਰਤੀਆਂ ਦੇ ਪਰਿਵਾਰਾਂ ਨੇ ਹਰਜੀਤ ਮਸੀਹ ਨੂੰ ਦੱਸਿਆ ਜ਼ਿੰਮੇਵਾਰ 
17. ਮਾਨਸਾ— ਬੇਕਾਰ ਚੱਪਲਾਂ ਤੋਂ ਖੂਬਸੂਰਤ ਮਾਡਲ ਬਣਾ ਦਿੰਦਾ ਹੈ ਮਾਨਸਾ ਦਾ ਕਿਸਾਨ 
18. ਕਪੂਰਥਲਾ— ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਲਈ ਮੁੱਫਤ ਪਾਠ-ਪੁਸਤਕਾਂ ਦਾ ਟਰੱਕ ਕੀਤਾ ਰਵਾਨਾ 
19. ਤਰਨਤਾਰਨ— ਡੈਪੋ ਪ੍ਰੋਗਰਾਮ ਤਹਿਤ 10 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਕਰਵਈ ਰਜਿਸਟ੍ਰੇਸ਼ਨ 
20. ਨਵਾਂਸ਼ਹਿਰ— ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਨੇ ਸਰਪੰਚਾਂ ਤੇ ਪਿੰਡ ਵਾਸੀਆਂ ਨੂੰ ਦਿੱਤੀ ਸਲਾਹ 
21. ਰੋਪੜ— ਡਿਪਟੀ ਕਮਿਸ਼ਨਰ ਵੱਲੋਂ ਕਣਕ ਖਰੀਦ ਏਜ਼ੰਸੀਆਂ ਨਾਲ ਮੀਟਿੰਗ 
22. ਹੁਸ਼ਿਆਰਪੁਰ— ਡੀ. ਸੀ. ਵੱਲੋਂ ਇਰਾਕ 'ਚ ਮਾਰੇ ਗਏ ਜ਼ਲੇ ਦੇ 2 ਨੌਜਵਾਨਾਂ ਦੇ ਪਰਵਾਰਾਂ ਨਾਲ ਦੁੱਖ ਸਾਂਝਾ


Related News