ਸ੍ਰੀ ਗੁਰੂ ਰਵਿਦਾਸ ਭਵਨ ਬਾਰਸੀਲੋਨਾ ਦੀ ਸੰਗਤ ਦੇ ਧਿਆਨ ਹਿੱਤ
Friday, Jan 23, 2026 - 04:35 PM (IST)
ਸਪੇਨ : ਬੀਤੇ ਸਮੇਂ ਵਿਚ ਅਦਾਰੇ ਵੱਲੋਂ ਪ੍ਰਕਾਸ਼ਿਤ ਸ੍ਰੀ ਗੁਰੂ ਰਵਿਦਾਸ ਭਵਨ ਬਾਰਸੀਲੋਨਾ, ਸਪੇਨ ਦੀ ਖ਼ਬਰ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਭਗਤ ਰਵਿਦਾਸ ਜੀ ਸ਼ਬਦ ਦੀ ਵਰਤੋਂ ਕੀਤੀ ਗਈ ਸੀ, ਜਿਸਨੂੰ ਦਰੁਸਤ ਕਰ ਲਿਆ ਗਿਆ ਸੀ ਪਰ ਸੰਗਤ ਨੂੰ ਇਸ 'ਤੇ ਠੇਸ ਪਹੁੰਚੀ ਜਿਸ ਲਈ ਖ਼ਬਰ ਲਿਖਣ ਵਾਲਾ ਸਕਰਿਪਟ ਰਾਈਟਰ ਖਿਮਾ ਦਾ ਯਾਚਕ ਹੈ। ਸਮੂਹ ਸੰਗਤ ਦੇ ਧਿਆਨ ਹਿੱਤ ਹੈ।
