ਜਦੋਂ ਝਾੜੀਆਂ 'ਚ ਲਵਰ ਨਾਲ ਰੰਗੇ ਹੱਥੀ ਫੜੀ ਗਈ ਵਿਆਹੁਤਾ (ਵੀਡੀਓ)
Monday, Oct 16, 2017 - 11:03 PM (IST)
ਪਟਨਾ— ਇਕ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਪ੍ਰੇਮੀ ਤੇ ਪ੍ਰੇਮਿਕਾ ਇਕ-ਦੂਜੇ ਨਾਲ ਮਿਲਣ ਲਈ ਸੁਨਸਾਨ ਥਾਂ 'ਤੇ ਝਾੜੀਆਂ 'ਚ ਵੜੇ ਹੋਏ ਸਨ।
ਇਸੇ ਦੌਰਾਨ ਕੁਝ ਲੜਕਿਆਂ ਨੇ ਉਨ੍ਹਾਂ ਨੂੰ ਇਤਰਾਜ਼ਯੋਗ ਹਾਲਤ 'ਚ ਫੜ੍ਹ ਲਿਆ ਤੇ ਉਨ੍ਹਾਂ ਦੇ ਕਪੜੇ ਖੋਹ ਲਏ। ਲੜਕੀ ਲੋਕਾਂ ਨੂੰ ਕਪੜੇ ਵਾਪਸ ਕਰਨ ਦੀ ਬੇਨਤੀ ਕਰਦੀ ਰਹੀ। ਲੋਕਾਂ ਨੇ ਉਸ ਦੀ ਇਕ ਨਾ ਸੁਣੀ 'ਤੇ ਮੌਕੇ 'ਤੇ ਪੁਲਸ ਨੂੰ ਬੁਲਾ ਲਿਆ।
ਪ੍ਰੇਮੀ ਜੋੜੇ ਨੂੰ ਫੜਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਦੋਵਾਂ ਨੂੰ ਪਹਿਲਾਂ ਵੀ ਇਥੇ ਦੇਖਿਆ ਗਿਆ ਹੈ। ਇਸੇ ਲਈ ਲੋਕਾਂ ਨੇ ਉਨ੍ਹਾਂ ਨੂੰ ਰੰਗੇ ਹੱਥੀ ਫੜ੍ਹ ਲਿਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਵਿਆਹੀ ਹੋਈ ਹੈ ਤੇ ਘਰੋਂ ਚੋਰੀ ਲੜਕੇ ਨਾਲ ਮਿਲਦੀ ਸੀ। ਪੁਲਸ ਦੋਵਾਂ ਨੂੰ ਹਿਰਾਸਤ 'ਚ ਲੈ ਕੇ ਥਾਣੇ ਲੈ ਗਈ।
