ਦੁਨੀਆਭਰ 'ਚ ਵਟਸਐਪ ਅਤੇ ਇੰਸਟਾਗ੍ਰਾਮ ਹੋਇਆ ਡਾਉਨ

Friday, Mar 19, 2021 - 11:29 PM (IST)

ਦੁਨੀਆਭਰ 'ਚ ਵਟਸਐਪ ਅਤੇ ਇੰਸਟਾਗ੍ਰਾਮ ਹੋਇਆ ਡਾਉਨ

ਨਵੀਂ ਦਿੱਲੀ - ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਡਾਉਨ ਹੈ। ਲੋਕ ਇਸ ਸਰਵਿਸ ਨੂੰ ਇਸਤੇਮਾਲ ਨਹੀਂ ਕਰ ਪਾ ਰਹੇ ਹਨ। ਅਜਿਹਾ ਸਿਰਫ ਭਾਰਤ ਵਿੱਚ ਹੀ ਨਹੀਂ, ਸਗੋਂ ਦੁਨੀਆ ਭਰ ਦੇ ਕਈ ਯੂਜਰਜ਼ ਨਾਲ ਹੋ ਰਿਹਾ ਹੈ। ਲੋਕ ਟਵਿੱਟਰ 'ਤੇ ਇਸ ਬਾਰੇ ਲਿਖ ਰਹੇ ਹਨ।

ਫੇਸਬੁੱਕ ਮੈਸੇਂਜਰ 'ਤੇ ਵੀ ਮੈਸੇਜ ਨਹੀਂ ਭੇਜ ਪਾ ਰਹੇ ਹਨ ਲੋਕ। ਵਟਸਐਪ ਅਤੇ ਇੰਸਟਾਗ੍ਰਾਮ 'ਤੇ ਮੈਸੇਜ ਨਹੀਂ ਜਾ ਰਹੇ ਹਨ। ਹਾਲਾਂਕਿ ਐਪ ਓਪਨ ਹੋ ਰਹੇ ਹਨ। ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਨਿਊਜ ਫੀਡ ਰਿਫਰੇਸ਼ ਨਹੀਂ ਹੋ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News