ਵਿਨੇ ਸਿੰਘ ਹੋਣਗੇ ਜੈ ਰਾਮ ਦੇ ਨਿੱਜੀ ਸਕੱਤਰ

Wednesday, Dec 27, 2017 - 09:34 AM (IST)

ਸ਼ਿਮਲਾ - ਸਾਲ 2001 ਬੈਚ ਦੇ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਵਿਨੇ ਸਿੰਘ ਸੂਬੇ ਦੇ ਮਾਣਯੋਗ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਨਿੱਜੀ ਸਕੱਤਰ ਹੋਣਗੇ। ਸੂਬੇ ਦੇ ਮੁੱਖ ਸਕੱਤਰ ਵੀ. ਸੀ. ਫਰਕਾ ਨੇ ਅੱਜ ਇਥੇ ਜਾਰੀ ਇਕ ਸੂਚਨਾ ਵਿਚ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਸਕੱਤਰ ਅਤੇ ਐਡੀਸ਼ਨਲ ਕਮਿਸ਼ਨਰ ਅਤੇ ਹਿਮਾਚਲ ਪ੍ਰਦੇਸ਼ ਮਿਲਕਫੈਡ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਕੁਮਾਰ ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਉਹ ਸ਼੍ਰੀ ਸੁਭਾਸ਼ ਆਹਲੂਵਾਲੀਆ ਦੀ ਥਾਂ ਲੈਣਗੇ।  


Related News