ਜੰਮੂ-ਕਸ਼ਮੀਰ ''ਚ ਮਿਲੇ ਦੋ ਜੰਗਾਲ ਮੋਰਟਾਰ ਦੇ ਗੋਲੇ

Wednesday, Nov 13, 2024 - 03:11 PM (IST)

ਜੰਮੂ-ਕਸ਼ਮੀਰ ''ਚ ਮਿਲੇ ਦੋ ਜੰਗਾਲ ਮੋਰਟਾਰ ਦੇ ਗੋਲੇ

ਸਾਂਬਾ/ਜੰਮੂ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਛੋਟੀ ਨਦੀ ਦੇ ਕੰਢੇ ਤੋਂ ਦੋ ਜੰਗਾਲ ਮੋਰਟਾਰ ਦੇ ਗੋਲੇ ਮਿਲੇ ਹਨ, ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੂੰ ਸੂਚਿਤ ਕੀਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ  ਬਲੋਲ ਖੱਡ 'ਚ ਇਕ ਪਿੰਡ ਵਾਸੀ ਨੂੰ ਖੋਲ ਮਿਲੇ, ਜਿਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਇਸ ਤੋਂ ਬਾਅਦ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੀਤੀ। ਅਧਿਕਾਰੀਆਂ ਮੁਤਾਬਕ ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਬੁਲਾਇਆ ਗਿਆ।


author

Tanu

Content Editor

Related News