ਗ੍ਰਹਿ ਮੰਤਰਾਲੇ ਵਲੋਂ ਅਫਵਾਹਾਂ ਫੈਲਾਉਣ ਵਾਲੇ ਟਵਿੱਟਰ ਅਕਾਊਂਟਸ ਨੂੰ ਬੰਦ ਕਰਨ ਦੀ ਸਿਫਾਰਸ਼

Monday, Aug 12, 2019 - 06:06 PM (IST)

ਗ੍ਰਹਿ ਮੰਤਰਾਲੇ ਵਲੋਂ ਅਫਵਾਹਾਂ ਫੈਲਾਉਣ ਵਾਲੇ ਟਵਿੱਟਰ ਅਕਾਊਂਟਸ ਨੂੰ ਬੰਦ ਕਰਨ ਦੀ ਸਿਫਾਰਸ਼

ਨਵੀਂ ਦਿੱਲੀ— ਧਾਰਾ-370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਭੱਖੇ ਤਣਾਅ ਵਿਚਾਲੇ ਅਫਵਾਹਾਂ ਨੂੰ ਰੋਕਣ ਲਈ ਗ੍ਰਹਿ ਮੰਤਰਾਲੇ ਵਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰਾਲੇ ਨੇ ਸਿਫਾਰਸ਼ ਕੀਤੀ ਹੈ ਕਿ ਤਣਾਅ ਪੈਦਾ ਕਰਨ ਵਾਲੀਆਂ ਫਰਜ਼ੀ ਖਬਰਾਂ ਨੂੰ ਰੋਕਣ ਲਈ ਕੁਝ ਵੱਖਵਾਦੀ ਸੋਚ ਅਤੇ ਗਲਤ ਅਫਵਾਹਾਂ ਫੈਲਾਉਣ ਵਾਲੇ ਟਵਿੱਟਰ ਅਕਾਊਂਟਸ ਨੂੰ ਬੰਦ ਕਰ ਦਿੱਤਾ ਜਾਵੇ। ਇਨ੍ਹਾਂ 'ਚ ਵੱਖਵਾਦੀ ਹੁਰੀਅਤ ਨੇਤਾ ਸਈਦ ਅਲੀ ਗਿਲਾਨੀ ਦਾ ਟਵਿੱਟਰ ਅਕਾਊਂਟ ਵੀ ਸ਼ਾਮਲ ਹੈ। ਗ੍ਰਹਿ ਮੰਤਰਾਲੇ ਨੇ ਕੀਤੀ ਇਨ੍ਹਾਂ ਅਕਾਊਂਟਸ ਨੂੰ ਬੰਦ ਕਰਨ ਦੀ ਸਿਫਾਰਸ਼—

1. @kashmir787
Voice of Kashmir
2. @Red4Kashmir
MadihaShakil Khan
3. @arsched
Arshad Sharif
4. @mscully94
Mary Scully
5. @sageelaniii
Syed Ali Geelani
6. @sadaf2k19
7. @RiazKha61370907
8. RiazKha723


author

Tanu

Content Editor

Related News