'ਕੋਚੀਨ ਸ਼ਿਪਯਾਰਡ ਲਿਮਟਿਡ' 'ਚ ਨੌਜਵਾਨਾਂ ਲਈ ਨੌਕਰੀ ਦਾ ਮੌਕਾ (ਵੀਡੀਓ)

07/22/2018 10:50:55 AM

ਨਵੀਂ ਦਿੱਲੀ— 'ਕੋਚੀਨ ਸ਼ਿਪਯਾਰਡ ਲਿਮਟਿਡ' 'ਚ 'Executive Trainee' ਦੀ ਪੋਸਟ ਲਈ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਇੰਜੀਨੀਅਰਿੰਗ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਉਮਰ ਹੱਦ 27 ਸਾਲ ਰੱਖੀ ਗਈ ਹੈ। ਇਸ ਨੌਕਰੀ ਲਈ ਅਰਜ਼ੀ ਲਾਉਣ ਦੀ ਆਖ਼ਰੀ ਤਾਰੀਖ 20 ਅਗਸਤ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'Cochin Shipyard Limited' ਦੀ ਵੈੱਬਸਾਈਟ ਤੋਂ ਹਾਸਲ ਕਰ ਸਕਦੇ ਹੋ। 
ਵੈੱਬਸਾਈਟ— https://www.cochinshipyard.com/
ਵਿੱਦਿਅਕ ਯੋਗਤਾ— ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਇੰਜੀਨੀਅਰਿੰਗ ਡਿਗਰੀ ਹੋਣੀ ਚਾਹੀਦੀ ਹੈ।
ਉਮਰ ਹੱਦ- 27 ਸਾਲ ਨਿਰਧਾਰਿਤ ਕੀਤੀ ਗਈ ਹੈ।
ਅਰਜ਼ੀ ਫੀਸ— ਜਨਰਲ ਵਰਗ ਲਈ 750 ਰੁਪਏ, ਐੈੱਸ.ਸੀ./ਬੀ.ਸੀ./ਪੀ.ਡਬਲਯੂ. ਵੱਲੋਂ ਕੋਈ ਫੀਸ ਨਹੀਂ ਲਈ ਜਾਵੇਗੀ।
ਆਖ਼ਰੀ ਤਾਰੀਖ - 20 ਅਗਸਤ, 2018
ਇਸ ਬਾਰੇ ਵਧੇਰੇ ਜਾਣਕਾਰੀ 'www.cochinshipyard.com' ਦੀ ਸਾਈਟ ਤੋਂ ਲੈ ਸਕਦੇ ਹੋ।


Related News