ਕੈਨੇਡਾ ਜਾਣ ਵਾਲੀ ਫਲਾਈਟ 5 ਘੰਟੇ ਦੇ ਸਫ਼ਰ ਤੋਂ ਬਾਅਦ ਦਿੱਲੀ ਹਵਾਈ ਅੱਡੇ ''ਤੇ ਵਾਪਸ ਪਰਤੀ, ਜਾਣੋ ਵਜ੍ਹਾ
Friday, Jan 24, 2025 - 05:28 PM (IST)
ਨਵੀਂ ਦਿੱਲੀ - 24 ਜਨਵਰੀ 2025 ਭਾਵ ਅੱਜ ਸਵੇਰੇ 5.30 ਵਜੇ ਦਿੱਲੀ ਤੋਂ ਰਵਾਨਾ ਹੋਈ ਫਲਾਈਟ ਉਡਾਣ ਭਰਨ ਤੋਂ 5 ਘੰਟੇ ਬਾਅਦ ਵਾਪਸ ਦਿੱਲੀ ਹਵਾਈ ਅੱਡੇ 'ਤੇ ਪਰਤ ਆਈ ਹੈ। ਤਕਨੀਕੀ ਖੁਰਾਬੀ ਆਉਣ ਕਾਰਨ ਇਹ ਫਲਾਈਟ 5 ਘੰਟੇ ਦੇ ਸਫ਼ਰ ਤੋਂ ਬਾਅਦ ਵਾਪਸ ਪਰਤ ਆਈ ਹੈ। ਦੁਬਾਰਾ ਹੋਰ Flight ਸ਼ਾਮ 6 ਵਜੇ ਤੱਕ ਚਲਣ ਦੀ ਸੰਭਾਵਨਾ ਹੈ। ਏਅਰ ਇੰਡੀਆ ਦੀ ਇਸ flight ਦੇ ਕਾਰਣ ਯਾਤਰੀ ਬਹੁਤ ਪ੍ਰੇਸ਼ਾਨ ਹੋ ਰਹੇ ਹਨ । ਕੈਨੇਡਾ ਜਾਣ ਦੀ ਉਡੀਕ ਕਰ ਰਹੇ ਯਾਤਰੀ ਇਸ ਜਹਾਜ਼ ਵਿਚ 23 ਜਨਵਰੀ ਦੀ ਰਾਤ 12 ਵਜੇ ਦੋ ਦਿੱਲੀ ਏਅਰਪੋਰਟ 'ਤੇ ਬੈਠੇ ਸਨ।