ਅੱਤਵਾਦੀ ਸੰਗਠਨ ਅਲਕਾਇਦਾ ਨੇ ਦਿੱਤੀ ਭਾਰਤ 'ਚ ਆਤਮਘਾਤੀ ਹਮਲੇ ਦੀ ਧਮਕੀ

Tuesday, Jun 07, 2022 - 09:41 PM (IST)

ਅੱਤਵਾਦੀ ਸੰਗਠਨ ਅਲਕਾਇਦਾ ਨੇ ਦਿੱਤੀ ਭਾਰਤ 'ਚ ਆਤਮਘਾਤੀ ਹਮਲੇ ਦੀ ਧਮਕੀ

ਨੈਸ਼ਨਲ ਡੈਸਕ-ਅੱਤਵਾਦੀ ਸੰਗਠਨ ਅਲਕਾਇਦਾ ਨੇ ਭਾਰਤ 'ਚ ਆਤਮਘਾਤੀ ਹਮਲੇ ਦੀ ਧਮਕੀ ਦਿੱਤੀ ਹੈ। ਅਲਕਾਇਦਾ ਨੇ ਆਪਣੇ ਧਮਕੀ ਭਰੇ ਮੈਸੇਜ 'ਚ ਕਿਹਾ ਕਿ ਗੁਜਰਾਤ, ਮੁੰਬਈ ਅਤੇ ਯੂ.ਪੀ. ਸਮੇਤ ਕਈ ਸੂਬੇ ਨਿਸ਼ਾਨੇ 'ਤੇ ਹਨ। ਉਸ ਨੇ ਆਪਣੇ ਮੀਡੀਆ ਚੈਨਲ ਰਾਹੀਂ ਦੋ ਪੰਨਿਆਂ ਦਾ ਬਿਆਨ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਆਪਣਾ ਖੂਨ ਵਹਾ ਦਿਆਂਗੀ ਪਰ ਬੰਗਾਲ ਦੀ ਵੰਡ ਕਦੇ ਵੀ ਨਹੀਂ ਹੋਣ ਦਿਆਂਗੀ : ਮਮਤਾ

ਦੱਸ ਦੇਈਏ ਕਿ ਭਾਜਪਾ ਨੇਤਾ ਵੱਲੋਂ ਪੈਗੰਬਰ ਮੁਹੰਮਦ 'ਤੇ ਟਿੱਪਣੀ ਤੋਂ ਬਾਅਦ ਖਾੜੀ ਦੇਸ਼ਾਂ 'ਚ ਬਵਾਲ ਮਚਿਆ ਹੋਇਆ ਹੈ। ਹਾਲਾਂਕਿ, ਭਾਜਪਾ ਨੇ ਆਪਣੇ ਨੇਤਾ ਨੂੰ ਮੁਅੱਤਲ ਕਰ ਦਿੱਤਾ ਹੈ, ਫਿਰ ਵੀ ਮਾਮਲਾ ਸ਼ਾਂਤ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨ ਦਿਨਾ ਦੌਰੇ 'ਤੇ ਪਹੁੰਚੇ ਵੀਅਤਨਾਮ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News