ਚਿਨਾਬ ਦਰਿਆ ''ਚ ਤੈਰਦੀ ਮਿਲੀ ਲਾਸ਼, ਪੁਲਸ ਨੇ ਕੀਤੀ ਜਾਂਚ ਸ਼ੁਰੂ
Friday, Dec 08, 2017 - 11:04 AM (IST)

ਜੰਮੂ— ਪਿੰਡ ਦੇਵੀਪੁਰ ਨਜ਼ਦੀਕ ਪਿੰਡਾਂ ਨੂੰ ਚਿਨਾਬ ਦਰਿਆ 'ਚ ਤੈਰਦੀ ਹੋਈ ਇਕ ਲਾਸ਼ ਮਿਲੀ ਹੈ। ਜਿਸ ਦੀ ਸੂਚਨਾ ਪਿੰਡਾਂ ਨੇ ਤੁਰੰਤ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਦਰਿਆ ਤੋਂ ਕੱਢੀ ਅਤੇ ਉਸ ਨੂੰ ਆਪਣੇ ਕਬਜੇ 'ਚ ਲਿਆ। ਇਸ ਲਾਸ਼ ਦੀ ਪਛਾਣ ਮਨਜੀਤ ਸਿੰਘ 26 ਨਿਵਾਸੀ ਜਯੌੜੀਆਂ ਦੇ ਰੂਪ 'ਚ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਮਨਜੀਤ ਕੁਮਾਰ ਪਿਛਲੇ 7 ਦਿਨਾਂ ਤੋਂ ਉਹ ਲਾਪਤਾ ਸੀ। ਪੁਲਸ ਨੇ ਲਾਸ਼ ਦਾ ਪੋਸਟਮਾਟਰਮ ਕਰਵਾ ਕੇ ਸਬ ਜਿਲਾ ਦੇ ਹਸਪਤਾਲ 'ਚ ਰੱਖਿਆ ਹੈ।