ਛੱਤੀਸਗੜ੍ਹ ''ਚ ਸੁਰੱਖਿਆ ਬਲਾਂ ਨੇ 20 ਕਿਲੋ ਦਾ ਆਈ. ਈ. ਡੀ. ਕੀਤਾ ਨਸ਼ਟ
Friday, Sep 13, 2019 - 05:04 PM (IST)

ਰਾਏਪੁਰ—ਛੱਤੀਸਗੜ੍ਹ ਦੇ ਸੁਕਮਾ ਜ਼ਿਲੇ 'ਚ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਟੱਲ ਗਿਆ, ਜਦੋਂ ਸੁਰੱਖਿਆ ਬਲਾਂ ਨੂੰ ਚਿੰਤਾਗੁਫਾ ਪੁਲਸ ਸਟੇਸ਼ਨ ਦੀ ਸਰਹੱਦ ਅਧੀਨ ਤਿਮੇਲਵਾੜਾ 'ਚ 20 ਕਿਲੋ ਦਾ ਇਮਪ੍ਰੋਲਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਨੂੰ ਨਸ਼ਟ ਕੀਤਾ।