UKPSC ''ਚ ਨਿਕਲੀਆਂ 900 ਤੋਂ ਜ਼ਿਆਦਾ ਅਹੁਦਿਆਂ ''ਤੇ ਭਰਤੀਆਂ, ਜਲਦੀ ਕਰੋ ਅਪਲਾਈ

Wednesday, Sep 26, 2018 - 10:59 AM (IST)

UKPSC ''ਚ ਨਿਕਲੀਆਂ 900 ਤੋਂ ਜ਼ਿਆਦਾ ਅਹੁਦਿਆਂ ''ਤੇ ਭਰਤੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ— ਉਤਰਾਖੰਡ ਲੋਕ ਸੇਵਾ ਆਯੋਗ ਨੇ ਲੈਕਚਰਾਰ ਦੇ 917 ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫੀਕੇਸ਼ਨ ਜਾਰੀ ਕੀਤੇ ਹਨ। ਉਮੀਦਵਾਰ ਆਪਣੀ ਇੱਛਾ ਮੁਤਾਬਕ ਆਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਪਹਿਲਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ।
ਸਿੱਖਿਆ ਯੋਗਤਾ:ਮਾਸਟਰ ਡਿਗਰੀ+ਬੀ.ਐੱਡ
ਅਪਲਾਈ ਕਰਨ ਦੀ ਆਖਰੀ ਤਰੀਕ:10 ਅਕਤੂਬਰ 2018
ਉਮਰ ਹੱਦ:21-42 ਸਾਲ
ਚੋਣ ਪ੍ਰਕਿਰਿਆ:ਉਮੀਦਵਾਰਾਂ ਦੀ ਚੋਣ ਸਕਰੀਨਿੰਗ ਟੈਸਟ ਅਤੇ ਇੰਟਰਵਿਊ 'ਚ ਪ੍ਰਦਰਸ਼ਨ ਮੁਤਾਬਕ ਕੀਤੀ ਜਾਵੇਗੀ। 
ਤਨਖਾਹ:9300-34800 ਰੁਪਏ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://ukpsc.gov.in/ ਪੜ੍ਹੋ।


Related News