ਭਾਰਤੀ ਡਾਕ ਵਿਭਾਗ ''ਚ ਨਿਕਲੀ ਭਰਤੀ, 10ਵੀਂ ਪਾਸ ਕਰ ਸਕਦੇ ਹਨ ਅਪਲਾਈ

Friday, Jan 12, 2024 - 10:56 AM (IST)

ਨਵੀਂ ਦਿੱਲੀ- ਭਾਰਤੀ ਡਾਕ ਵਿਭਾਗ 'ਚ ਭਰਤੀ ਨਿਕਲੀ ਹੈ। ਡਾਕ ਵਿਭਾਗ ਨੇ ਡਰਾਈਵਰ ਦੇ ਕੁੱਲ 78 ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਤੋਂ ਐਪਲੀਕੇਸ਼ਨਾਂ ਮੰਗੀਆਂ ਹਨ। 

ਆਖ਼ਰੀ ਤਾਰੀਖ਼ 

ਉਮੀਦਵਾਰ 16 ਫਰਵਰੀ 2024 ਤੱਕ ਆਫ਼ਲਾਈਨ ਅਪਲਾਈ ਕਰ ਸਕਦੇ ਹਨ।

ਉਮਰ

ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 27 ਸਾਲ ਹੋਣੀ ਚਾਹੀਦੀ ਹੈ। 

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਪਾਸ ਹੋਵੇ। ਉਮੀਦਵਾਰ ਕੋਲ ਭਾਰੀ ਅਤੇ ਹਲਕੇ ਵਾਹਨ ਚਲਾਉਣ ਦਾ ਵੈਲਿਡ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ। ਮੋਟਰ ਮੈਕੇਨਿਜ਼ਮ ਦਾ ਗਿਆਨ ਹੋਣਾ ਚਾਹੀਦਾ। ਇਸ ਦੇ ਨਾਲ ਹੀ ਭਾਰੀ ਅਤੇ ਹਲਕੇ ਵਾਹਨ ਚਲਾਉਣ ਦਾ ਤਿੰਨ ਸਾਲ ਦਾ ਅਨੁਭਵ ਹੋਣਾ ਚਾਹੀਦਾ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News