Indian Coast Guard 'ਚ ਨਿਕਲੀ ਭਰਤੀ, ਲੱਖਾਂ 'ਚ ਮਿਲੇਗੀ ਤਨਖਾਹ

Wednesday, Sep 25, 2024 - 09:44 AM (IST)

Indian Coast Guard 'ਚ ਨਿਕਲੀ ਭਰਤੀ, ਲੱਖਾਂ 'ਚ ਮਿਲੇਗੀ ਤਨਖਾਹ

ਨਵੀਂ ਦਿੱਲੀ- ਇੰਡੀਅਨ ਕੋਸਟ ਗਾਰਡ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਉਮੀਦਵਾਰਾਂ ਲਈ ਚੰਗਾ ਮੌਕਾ ਹੈ। ਇਸ ਲਈ ਕੋਸਟ ਗਾਰਡ ਨੇ ਸੀਨੀਅਰ ਸਿਵਿਲੀਅਨ ਸਟਾਫ਼ ਅਫ਼ਸਰ (ਲਾਜਿਸਟਿਕਸ), ਅਸਿਸਟੈਂਟ ਡਾਇਰੈਕਟਰ (ਰਾਜਭਾਸ਼ਾ), ਸੈਕਸ਼ਨ ਅਫ਼ਸਰ, ਸਿਵਿਲੀਅਨ ਗਜਟੇਡ ਅਫ਼ਸਰ (ਲਾਜਿਸਟਿਕਸ), ਸਟੋਰ ਦੇ ਫੋਰਮੈਨ ਅਤੇ ਸਟੋਰ ਕੀਪਰ ਗ੍ਰੇਡ-1 ਦੇ ਅਹੁਦਿਆਂ ਲਈ ਭਰਤੀ ਕੱਢੀ ਹੈ।

ਅਹੁਦਿਆਂ ਦਾ ਵੇਰਵਾ

ਸੀਨੀਅਰ ਸਿਵਿਲੀਅਨ ਸਟਾਫ਼ ਅਫ਼ਸਰ (ਲਾਜਿਸਟਿਕਸ)- 3 ਅਹੁਦੇ
ਸਿਵਿਲੀਅਨ ਸਟਾਫ਼ ਅਫ਼ਸਰ (ਲਾਜਿਸਟਿਕਸ)- 12 ਅਹੁਦੇ
ਅਸਿਸਟੈਂਟ ਡਾਇਰੈਕਟਰ (ਰਾਜਭਾਸ਼ਾ)- 3 ਅਹੁਦੇ
ਸੈਕਸ਼ਨ ਅਫ਼ਸਰ- 7 ਅਹੁਦੇ
ਸਿਵਿਲੀਅਨ ਗਜਟੇਡ ਅਫ਼ਸਰ (ਲਾਜਿਸਟਿਕਸ)- 8 ਅਹੁਦੇ
ਸਟੋਰ ਦੇ ਫੋਰਮੈਨ- 2 ਅਹੁਦੇ
ਸਟੋਰ ਕੀਪਰ ਗ੍ਰੇਡ 1- 3 ਅਹੁਦੇ
ਕੁੱਲ ਅਹੁਦਿਆਂ ਦੀ ਗਿਣਤੀ- 38

ਉਮਰ

ਉਮੀਦਵਾਰ ਦੀ ਉਮਰ 56 ਸਾਲ ਹੋਣੀ ਚਾਹੀਦੀ ਹੈ। 

ਤਨਖਾਹ 

ਸੀਨੀਅਰ ਸਿਵਿਲੀਅਨ ਸਟਾਫ਼ ਅਫ਼ਸਰ (ਲਾਜਿਸਟਿਕਸ)-  78,800 ਰੁਪਏ ਤੋਂ 209200 ਰੁਪਏ ਤੱਕ
ਸਿਵਿਲੀਅਨ ਸਟਾਫ਼ ਅਫ਼ਸਰ (ਲਾਜਿਸਟਿਕਸ)- 67,700 ਰੁਪਏ ਤੋਂ 208700 ਰੁਪਏ ਤੱਕ
ਅਸਿਸਟੈਂਟ ਡਾਇਰੈਕਟਰ (ਰਾਜਭਾਸ਼ਾ)- 56,100 ਰੁਪਏ ਤੋਂ 1,77,500 ਰੁਪਏ ਤੱਕ
ਸੈਕਸ਼ਨ ਅਫ਼ਸਰ-  9300 ਰੁਪਏ ਤੋਂ 34,800 ਰੁਪਏ ਤੱਕ
ਸਿਵਿਲੀਅਨ ਗਜਟੇਡ ਅਫ਼ਸਰ (ਲਾਜਿਸਟਿਕਸ)- 44,900 ਰੁਪਏ ਤੋਂ 1,42,400 ਰੁਪਏ ਤੱਕ
ਸਟੋਰ ਦੇ ਫੋਰਮੈਨ- 35,400 ਰੁਪਏ ਤੋਂ 1,12,400 ਰੁਪਏ ਤੱਕ
ਸਟੋਰ ਕੀਪਰ ਗ੍ਰੇਡ 1-  25,500 ਰੁਪਏ ਤੋਂ 81100 ਰੁਪਏ

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News