ਮੈਡੀਕਲ ਸਰਵਿਸਿਜ਼ ਭਰਤੀ ਬੋਰਡ ਕਰਨ ਜਾ ਰਿਹਾ ਫਾਰਮਾਸਿਸਟ ਦੀ ਨਿਯੁਕਤੀ

02/20/2018 5:35:34 PM

ਨਵੀਂ ਦਿੱਲੀ—ਮੈਡੀਕਲ ਸਰਵਿਸਿਜ਼ ਭਰਤੀ ਬੋਰਡ ਨੇ ਫਾਰਮਾਸਿਸਟ ਅਹੁਦੇ ਲਈ ਅਸਾਮੀਆਂ ਕੱਢੀਆਂ ਹਨ। ਇਸ ਲਈ ਉਮਰ ਹੱਦ 18 ਤੋਂ 40 ਸਾਲ ਤੱਕ ਰੱਖੀ ਗਈ ਹੈ।
ਕੁਲ ਅਹੁਦੇ- 38
ਅਹੁਦੇ ਦਾ ਨਾਮ- ਫਾਰਮਾਸਿਸਟ (ਅਯੁਰਵੈਦ)
ਵਿਦਿਅਕ ਯੋਗਤਾ- ਨਿਰਧਾਰਿਤ ਡਿਪਲੋਪਾ
ਉਮਰ ਦੀ ਹੱਦ- 18 ਤੋਂ 40 ਸਾਲ ਤੱਕ। ਨਿਯਮ ਅਨੁਸਾਰ ਰਾਖਵੀਂ ਸ਼੍ਰੇਣੀ ਲਈ ਵੱਧ ਤੋਂ ਵੱਧ ਉਮਰ 'ਚ ਖੁੱਲ ਦਿੱਤੀ ਜਾਵੇਗੀ।
ਵੈਬਸਾਈਟ- www.mrb.tn.gov.in
ਆਖਰੀ ਤਾਰੀਖ- 5 ਮਾਰਚ, 2018
ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਸੰਬੰਧਿਤ ਵੈਬਸਾਈਟ 'ਤੇ ਜਾਓ ਅਤੇ ਮੌਜ਼ੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨਲਾਈਨ ਐਪਲੀਕੇਸ਼ਨ ਦੀ ਪ੍ਰਕਿਰਿਆ ਪੂਰੀ ਕਰੋ ਅਤੇ ਉਸ ਦੇ ਪ੍ਰਿੰਟਆਊਟ ਅਗਲੀ ਚੋਣ ਪ੍ਰਕਿਰਿਆ ਲਈ ਸੁਰੱਖਿਅਤ ਰੱਖ ਲਓ।
ਐਪਲੀਕੇਸ਼ਨ ਫੀਸ- ਐੈਸ.ਸੀ./ਐੈੱਸ.ਸੀ.ਏ./ਐੈਸ.ਟੀ./ਡੀ.ਏ.ਪੀ. ਵਰਗ ਲਈ 250 ਰੁਪਏ ਅਤੇ ਹੋਰ ਵਰਗਾਂ ਲਈ 500 ਰੁਪਏ ਹਨ।


Related News