ਰਾਜਸਥਾਨ : ਸਮਾਗਮ ਦੌਰਾਨ 13 ਬੱਚਿਆਂ ਸਮੇਤ 60 ਲੋਕ ਹੋਏ ਬੀਮਾਰ
Saturday, Jun 17, 2017 - 09:33 AM (IST)

ਰਾਜਸਥਾਨ - ਭਰਤਪੁਰ ਦੇ ਸਰਸੈਨਾ ਵਿਖੇ ਇਕ ਸਮਾਗਮ ਵਿੱਚ ਖਾਣਾ ਖਾਣ ਤੋਂ ਬਾਅਦ 13 ਬੱਚਿਆਂ ਸਮੇਤ 60 ਲੋਕ ਬੀਮਾਰ ਹੋ ਗਏ, ਜਿਨ੍ਹਾਂ 'ਚੋਂ 53 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।