ਘਰ ''ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਧਾ, 8 ਔਰਤਾਂ ਅਤੇ 4 ਵਿਅਕਤੀ ਕਾਬੂ

Saturday, Apr 03, 2021 - 02:35 AM (IST)

ਘਰ ''ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਧਾ, 8 ਔਰਤਾਂ ਅਤੇ 4 ਵਿਅਕਤੀ ਕਾਬੂ

ਕੈਥਲ (ਜੋਗਿੰਦਰ ਕੁੰਡੂ) : ਕੈਥਲ ਪੁਲਸ ਨੂੰ ਅਕਸਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬਲਰਾਜ ਨਗਰ ਵਿੱਚ ਇੱਕ ਘਰ ਦੇ ਅੰਦਰ ਦੇਹ ਵਪਾਰ ਦਾ ਧੰਧਾ ਚੱਲ ਰਿਹਾ ਹੈ। ਕੁੱਝ ਲੋਕਾਂ ਨੇ ਇਸਦੀ ਸ਼ਿਕਾਇਤ ਪਹਿਲਾਂ ਵੀ ਥਾਣੇ ਵਿੱਚ ਕੀਤੀ ਸੀ।

ਇਹ ਵੀ ਪੜ੍ਹੋ- ਨਾ ਲਾਈਟ, ਨਾ ਪੱਖਾ, ਗਰੀਬ ਰਾਤ ਨੂੰ ਉੱਠੇਗਾ ਤਾਂ ਆਬਾਦੀ ਹੀ ਵਧਾਏਗਾ: ਬਦਰੂਦੀਨ ਅਜਮਲ

ਇਸ ਵਾਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬਲਰਾਜ ਨਗਰ ਦੇ ਘਰ ਵਿੱਚ ਛਾਪੇਮਾਰੀ ਕੀਤੀ, ਜਿੱਥੇ 4 ਵਿਅਰਤੀ ਅਤੇ 8 ਔਰਤਾਂ ਮੌਕੇ ਤੋਂ ਫੜੇ ਗਏ। ਕੁੱਝ ਵਿਅਕਤੀ ਅਤੇ ਔਰਤਾਂ ਇਤਰਾਜ਼ਯੋਗ ਹਾਲਤ ਵਿੱਚ ਸਨ ਅਤੇ ਉੱਥੇ ਕੁੱਝ ਇਤਰਾਜ਼ਯੋਗ ਸਾਮਾਨ ਵੀ ਬਰਾਮਦ ਹੋਇਆ ਹੈ। 

ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਦੇ ਕਾਫਿਲੇ 'ਤੇ ਹਮਲਾ, ਕਾਰ ਦੇ ਸ਼ੀਸ਼ੇ ਤੋੜੇ, ਸੁੱਟੀ ਸਿਆਹੀ

ਪੁਲਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਲੋਕ ਕੌਣ ਹਨ ਅਤੇ ਇਹ ਕੰਮ ਕਦੋਂ ਤੋਂ ਕਰ ਰਹੇ ਹਨ? ਕੀ ਇਨ੍ਹਾਂ ਦਾ ਕੋਈ ਹੋਰ ਵੀ ਸੈਕਸ ਰੈਕੇਟ ਨਾਲ ਸੰਬੰਧ ਹੈ?

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News