ਮੁਨਾਫਾਖੋਰਾਂ ''ਤੇ ਕਾਰਵਾਈ ਕਰਨ ਪ੍ਰਧਾਨ ਮੰਤਰੀ : ਰਾਹੁਲ

Tuesday, Apr 28, 2020 - 12:28 AM (IST)

ਮੁਨਾਫਾਖੋਰਾਂ ''ਤੇ ਕਾਰਵਾਈ ਕਰਨ ਪ੍ਰਧਾਨ ਮੰਤਰੀ : ਰਾਹੁਲ

ਨਵੀਂ ਦਿੱਲੀ (ਇੰਟ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਜਦੋਂ ਪੂਰਾ ਦੇਸ਼ ਕੋਰੋਨਾ ਦੀ ਮੁਸੀਬਤ ਨਾਲ ਲੜ ਰਿਹਾ ਹੈ। ਉਸ ਵੇਲੇ ਵੀ ਕੁਝ ਲੋਕ ਗਲਤ ਢੰਗ ਨਾਲ ਮੁਨਾਫਾ ਕਮਾਉਣ ਤੋਂ ਬਾਜ਼ ਨਹੀਂ ਆਉਂਦੇ। ਇਸ ਭ੍ਰਿਸ਼ਟ ਮਾਨਸਕਿਤਾ 'ਤੇ ਸ਼ਰਮ ਆਉਂਦੀ ਹੈ ਅਤੇ ਗੁੱਸਾ ਆਉਂਦਾ ਹੈ। ਪ੍ਰਧਾਨ ਮੰਤਰੀ ਇਨ੍ਹਾਂ ਮੁਨਾਫਾਖੋਰਾਂ 'ਤੇ ਜਲਦੀ ਹੀ ਸਖਤ ਕਾਰਵਾਈ ਕਰਨ। 


author

Sunny Mehra

Content Editor

Related News