ਡਾਟਾ ਐਂਟਰੀ ਆਪਰੇਟਰ ਲਈ ਚੰਡੀਗੜ੍ਹ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Friday, Apr 05, 2019 - 11:38 AM (IST)

ਨਵੀਂ ਦਿੱਲੀ- ਪੋਸਟ ਗ੍ਰੈਜੂਏਸ਼ਨ ਮੈਡੀਕਲ ਸਿੱਖਿਆ ਅਤੇ ਰਿਸਰਚ ਇੰਸਟੀਚਿਊਟ (PGIMER) ਚੰਡੀਗੜ੍ਹ 'ਚ ਡਾਟਾ ਐਂਟਰੀ, ਲੈਬ ਤਕਨੀਸ਼ੀਅਨ, ਲੈਬ ਅਟੈਡੈਂਟ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 6

ਆਖਰੀ ਤਾਰੀਕ- 15 ਅਪ੍ਰੈਲ 2019

ਨੌਕਰੀ ਸਥਾਨ- ਚੰਡੀਗੜ੍ਹ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://pgimeradmissions.net.in/ ਪੜ੍ਹੋ।


Iqbalkaur

Content Editor

Related News