ਪਾਕਿਸਤਾਨ ਨੇ ਸੁਸ਼ਮਾ ਨੂੰ ਲਿਖੀ ਚਿੱਠੀ, ਕਿਹਾ ਬੰਦ ਕਰੋ ਸੀਜ਼ਫਾਇਰ ਦੀ ਉਲੰਘਣਾ

Wednesday, Dec 06, 2017 - 01:17 PM (IST)

ਨਵੀਂ ਦਿੱਲੀ— 'ਉਲਟਾ ਚੋਰ ਕੋਤਵਾਲ ਕੋ ਡਾਂਟੇ'। ਇਹ ਕਹਾਵਤ ਪਾਕਿਸਤਾਨ 'ਤੇ ਬਿਲਕੁਲ ਠੀਕ ਬੈਠਦੀ ਹੈ। ਸਭ ਨੂੰ ਪਤਾ ਹੈ ਕਿ ਪਾਕਿਸਤਾਨ ਲਗਾਤਾਰ  ਸੀਜ਼ਫਾਇਰ ਦੀ ਉਲੰਘਣਾ ਕਰ ਰਿਹਾ ਹੈ, ਜਿਸਦਾ ਜਵਾਬ ਭਾਰਤੀ ਫੌਜ ਵਲੋਂ ਡਟ ਕੇ ਦਿੱਤਾ ਜਾਂਦਾ ਹੈ ਪਰ ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਭਾਰਤ ਸੀਜ਼ਫਾਇਰ ਦੀ ਉਲੰਘਣਾ ਬੰਦ ਕਰੇ। ਆਸਿਫ ਨੇ ਚਿੱਠੀ ਵਿਚ ਲਿਖਿਆ ਹੈ ਕਿ ਭਾਰਤ ਵਲੋਂ ਸੀਜ਼ਫਾਇਰ ਦੀ ਉਲੰਘਣਾ ਕਰਨ ਕਾਰਨ ਪਾਕਿਸਤਾਨ ਦੇ ਕਈ ਨਿਰਦੋਸ਼ ਲੋਕਾਂ ਦੀ ਜਾਨ ਜਾ ਰਹੀ ਹੈ।


Related News