ਤਿਹਾੜ ਜਾਣ ਤੋਂ ਪਹਿਲਾਂ ਬੋਲੇ ਚਿਦਾਂਬਰਮ, ਮੈਨੂੰ ਸਿਰਫ ਅਰਥ ਵਿਵਸਥਾ ਦੀ ਚਿੰਤਾ

Thursday, Sep 05, 2019 - 07:01 PM (IST)

ਤਿਹਾੜ ਜਾਣ ਤੋਂ ਪਹਿਲਾਂ ਬੋਲੇ ਚਿਦਾਂਬਰਮ, ਮੈਨੂੰ ਸਿਰਫ ਅਰਥ ਵਿਵਸਥਾ ਦੀ ਚਿੰਤਾ

ਨਵੀਂ ਦਿੱਲੀ — ਆਈ.ਐੱਨ.ਐੱਕਸ. ਮੀਡੀਆ ਕੇਸ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ 19 ਸਤੰਬਰ ਇਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਅਗਲੇ 14 ਦਿਨ ਉਹ ਤਿਹਾੜ ਜੇਲ 'ਚ ਰਹਿਣਗੇ। ਅਜਿਹੇ 'ਚ ਜਦੋਂ ਪੀ. ਚਿਦਾਂਬਰਮ ਤੋਂ ਸਵਾਲ ਕੀਤਾ ਗਿਆ ਕਿ ਨਿਆਂਇਕ ਹਿਰਾਸਤ 'ਚ ਭੇਜੇ ਜਾਣ ਤੋਂ ਬਾਅਦ ਉਨ੍ਹਾਂ ਦਾ ਕੀ ਕਹਿਣਾ ਹੈ ਤਾਂ ਜਵਾਬ 'ਚ ਚਿਦਾਂਬਰਮ ਨੇ ਕਿਹਾ ਕਿ ਉਹ ਸਿਰਫ ਦੇਸ਼ ਦੀ ਅਰਥ ਵਿਵਸਥਾ ਨੂੰ ਲੈ ਕੇ ਚਿੰਤਤ ਹਾਂ।


author

Inder Prajapati

Content Editor

Related News