ਬੈਂਕ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

04/16/2020 9:58:05 AM

ਨਵੀਂ ਦਿੱਲੀ-ਓਡੀਸ਼ਾ ਸਟੇਟ ਕਾਰਪੋਰੇਟਿਵ ਬੈਂਕ (OSCB) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-786

ਆਖਰੀ ਤਾਰੀਕ- 10 ਮਈ, 2020

ਅਹੁਦਿਆਂ ਦਾ ਵੇਰਵਾ-ਬੈਂਕਿੰਗ ਅਸਿਸਟੈਂਟ, ਅਸਿਸਟੈਂਟ ਮੈਨੇਜਰ ਅਤੇ ਸਿਸਟਮ ਮੈਨੇਜਰ ਆਦਿ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਕੰਪਿਊਟਰ ਦਾ ਐਕਸਪੀਰੀਅੰਸ ਵੀ ਹੋਵੇ।

ਉਮਰ ਸੀਮਾ- 21 ਤੋਂ 32 ਸਾਲ ਤੱਕ

ਅਪਲਾਈ ਫੀਸ-
ਸਾਧਾਰਨ ਵਰਗ ਲਈ 1000 ਰੁਪਏ
SC/ST ਲਈ 600 ਰੁਪਏ

ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.odishascb.com/ ਪੜ੍ਹੇ।


Iqbalkaur

Content Editor

Related News