ਬਿਜਲੀ ਦੀ ਤਾਰ ਦੀ ਚਪੇਟ ''ਚ ਆਈ ਬਰਾਤੀਆਂ ਨਾਲ ਭਰੀ ਬੱਸ, 6 ਲੋਕਾਂ ਦੀ ਮੌਤ

Sunday, Feb 09, 2020 - 04:35 PM (IST)

ਬਿਜਲੀ ਦੀ ਤਾਰ ਦੀ ਚਪੇਟ ''ਚ ਆਈ ਬਰਾਤੀਆਂ ਨਾਲ ਭਰੀ ਬੱਸ, 6 ਲੋਕਾਂ ਦੀ ਮੌਤ

ਭੁਵਨੇਸ਼ਵਰ—ਓਡੀਸ਼ਾ ਦੇ ਗੰਜਮ ਜ਼ਿਲੇ 'ਚ ਅੱਜ ਇਕ ਬੱਸ ਬਿਜਲੀ ਦੀ ਤਾਰ ਦੀ ਚਪੇਟ 'ਚ ਆਉਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਅਤੇ 34 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਦਸੇ ਵਾਲੇ ਸਥਾਨ 'ਤੇ 10 ਐਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਦੱਸ ਦੇਈਏ ਕਿ ਬੱਸ 'ਚ ਸਾਰੇ ਬਰਾਤੀ ਸਵਾਰ ਸੀ, ਇਹ ਹਾਦਸਾ ਗੰਜਮ ਜ਼ਿਲੇ ਦੇ ਬ੍ਰਹਮਪੁਰਾ ਇਲਾਕੇ 'ਚ ਵਾਪਰਿਆ ਹੈ।

PunjabKesari


author

Iqbalkaur

Content Editor

Related News