ਆਡ-ਈਵਨ 15 ਤੋਂ 30 ਅਪ੍ਰੈਲ ਦਰਮਿਆਨ ਫਿਰ ਹੋਵੇਗਾ ਲਾਗੂ

02/11/2016 5:07:26 PM

ਨਵੀਂ ਦਿੱਲੀ— ਦਿੱਲੀ ''ਚ ਆਡ-ਈਵਨ ਦੀ ਫਿਰ ਤੋਂ ਵਾਪਸੀ ਦਾ ਐਲਾਨ ਹੋ ਗਿਆ ਹੈ। ਆਡ-ਈਵਨ ਦਾ ਦੂਜਾ ਫੇਜ 15 ਤੋਂ 30 ਅਪ੍ਰੈਲ ਦਰਮਿਆਨ ਫਿਰ ਤੋਂ ਲਾਗੂ ਹੋਵੇਗਾ। ਉੱਥੇ ਹੀ ਇਸ ਵਾਰ ਵੀ ਆਡ-ਈਵਨ ''ਚ ਲਗਭਗ ਪਹਿਲਾਂ ਦੀ ਤਰ੍ਹਾਂ ਹੀ ਸਾਰੇ ਨਿਯਮ ਹੋਣਗੇ। ਇਸ ਵਾਰ ਦੋਪਹੀਆ ਵਾਹਨਾਂ ''ਤੇ ਹੋਵੇਹੀ ਰੋਕ, ਲਾਗੂ ਹੋਵੇਗਾ ਆਡ-ਈਵਨ ਫਾਰਮੂਲਾ। ਔਰਤਾਂ ਨੂੰ ਛੂਟ ਮਿਲੇਗੀ, ਇਕੱਲੀ ਮਹਿਲਾ ਡਰਾਈਵਰ ਨੂੰ ਛੂਟ। ਯੋਜਨਾ ਦੇ ਅਧੀਨ ਆਡ ਤਰੀਕ ਨੂੰ ਆਡ ਨੰਬਰ ਦੀਆਂ ਕਾਰਾਂ, ਈਵਨ ਤਰੀਕ ਨੂੰ ਈਵਨ ਨੰਬਰ ਦੀਆਂ ਗੱਡੀਆਂ ਨੂੰ ਚੱਲਣ ਦੀ ਇਜਾਜ਼ਤ ਸੀ। ਐਤਵਾਰ ਨੂੰ ਇਸ ਸਕੀਮ ਤੋਂ ਬਾਹਰ ਰੱਖਿਆ ਗਿਆ ਸੀ। 
ਦਿੱਲੀ ''ਚ ਆਡ-ਈਵਨ ਸਕੀਲ ਫਿਰ ਤੋਂ ਲਾਗੂ ਕੀਤੀ ਜਾਵੇ, ਇਸ ਲਈ ਸਰਕਾਰ ਨੇ ਲੋਕਾਂ ਤੋਂ ਰਾਏ ਮੰਗੀ ਸੀ। ਜਿਸ ''ਤੇ 81 ਫੀਸਦੀ ਲੋਕ ਸਹਿਮਤ ਦਿੱਸੇ। ਸਰਕਾਰ ਨੇ ਈ-ਮੇਲ, ਮਿਸਡ ਕਾਲ, ਆਨਲਾਈਨ ਫਾਰਮ ਅਤੇ ਇੰਟਰੈਕਟਿਵ ਵਾਇਸ ਸਿਸਟਮ ਨਾਲ ਕਰੀਬ 9 ਲੱਖਾਂ ਨਾਲ ਕਾਨਟਰੈਕਟ ਕੀਤਾ


Disha

News Editor

Related News