ਹੁਣ ਮੁੰਬਈ ''ਚ 24x7 ਦਿਨ ਲੈ ਸਕਦੇ ਹੋ ਮਾਲ ਘੁੰਮਣ ਦਾ ਮਜਾ

Friday, Jan 17, 2020 - 10:41 PM (IST)

ਹੁਣ ਮੁੰਬਈ ''ਚ 24x7 ਦਿਨ ਲੈ ਸਕਦੇ ਹੋ ਮਾਲ ਘੁੰਮਣ ਦਾ ਮਜਾ

ਮੁੰਬਈ — 27 ਜਨਵਰੀ ਤੋਂ ਮਾਇਆ ਨਗਰੀ 'ਚ ਖਾਣ ਪੀਣ ਵਾਲੀਆਂ ਦੁਕਾਨਾਂ ਅਤੇ ਮਾਲ 24 ਘੰਟੇ ਅਤੇ 7 ਦਿਨ ਖੱਲ੍ਹੇ ਰਹਿਣਗੇ। ਇਸ ਸਬੰਧ 'ਚ ਜ਼ਿਆਦਾਤਰ ਮਾਲ ਅਤੇ ਰੇਸਤਰਾਂ ਚਲਾਉਣ ਵਾਲੇ ਲੋਕਾਂ ਨੇ ਆਪਣੀ ਸਹਿਮਤੀ ਪ੍ਰਦਾਨ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਧਵ ਠਾਕਰੇ ਸਰਕਾਰ 'ਚ ਮੰਤਰੀ ਆਦਿਤਿਆ ਠਾਕਰੇ ਦਾ ਇਹ ਮਨਪਸੰਦ ਪ੍ਰਾਜੈਕਟ ਸੀ। ਕਮਲਾ ਮਿਲਜ਼ ਨੂੰ 24 ਘੰਟੇ 7 ਦਿਨ ਖੋਲ੍ਹੇ ਜਾਣ ਦੇ ਹਵਾਲੇ 'ਚ ਇਲਾਕੇ ਦੇ ਅਧਿਕਾਰੀਆਂ ਤੇ ਪੁਲਸ ਦੀ ਸਹਿਮਤੀ ਤੋਂ ਬਾਅਦ ਖੋਲ੍ਹਣ ਦਾ ਫੈਸਲਾ ਲਿਆ ਜਾਵੇਗਾ। ਸਬੰਧਿਤ ਅਧਿਕਾਰੀ ਉਸ ਨੂੰ ਖੋਲ੍ਹੇ ਜਾਣ ਦੀ ਵਿਵਹਾਰਿਕਤਾ ਦਾ ਅਧਿਐਨ ਕਰ ਰਿਪੋਰਟ ਦੇਣਗੇ।


author

Inder Prajapati

Content Editor

Related News