ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

04/14/2020 9:59:53 AM

ਨਵੀਂ ਦਿੱਲੀ-ਨੀਵੇਲੀ ਲਿਗਨਾਈਟ ਕਾਰਪੋਰੇਸ਼ਨ ਲਿਮਟਿਡ ਇੰਡੀਆ (NLC India Limited) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 259 

ਆਖਰੀ ਤਾਰੀਕ- 17 ਮਈ, 2020

ਅਹੁਦਿਆਂ ਦਾ ਵੇਰਵਾ- ਐਗਜ਼ਿਵਕਿਊਟਿਵ ਟ੍ਰੇਨੀ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ ਡਿਗਰੀ, ਐੱਮ.ਬੀ.ਏ (MBA) ਪਾਸ ਕੀਤੀ ਹੋਵੇ। 

ਉਮਰ ਸੀਮਾ- 30 ਸਾਲ ਤੱਕ

ਅਪਲਾਈ ਫੀਸ- 
ਸਾਧਾਰਨ ਅਤੇ ਓ.ਬੀ.ਸੀ ਵਰਗ ਲਈ 854 ਰੁਪਏ
ਹੋਰ ਵਰਗਾਂ ਲਈ 354 ਰੁਪਏ

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.nlcindia.com/new_website/index.htm ਪੜ੍ਹੇ।


Iqbalkaur

Content Editor

Related News