ਇੰਜੀਨੀਅਰ ਦੇ ਅਹੁਦਿਆਂ ''ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
Sunday, Oct 20, 2019 - 10:04 AM (IST)

ਨਵੀਂ ਦਿੱਲੀ—ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਤਕਨਾਲੌਜੀ (NIFT) ਨੇ ਇੰਜੀਨੀਅਰ, ਕੰਪਿਊਟਰ ਇੰਜੀਨੀਅਰ ਅਤੇ ਕਈ ਹੋਰ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 30
ਆਖਰੀ ਤਾਰੀਕ- 29 ਅਕਤੂਬਰ, 2019
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ME,M.Tech,MCA, BE, B.Tech ਦੀ ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ- 35 ਤੋਂ 40 ਸਾਲ ਤੱਕ
ਅਪਲਾਈ ਫੀਸ-
ਅਸਿਸਟੈਂਟ ਡਾਟਾਬੇਸ, ਐਡਮਿਨੀਸਟ੍ਰੇਸ਼ਨ ਲਈ 1,000 ਰੁਪਏ
ਕੰਪਿਊਟਰ ਇੰਜੀਨੀਅਰ ਲਈ 500 ਰੁਪਏ
ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://nift.ac.in/ ਪੜ੍ਹੋ।