ਨੈਸ਼ਨਲ ਪਹਿਲਵਾਨ ਨਿਸ਼ਾ ਦਹੀਆ ਦੇ ਕਤਲ ਦੀ ਖ਼ਬਰ ਝੂਠੀ, ਖ਼ੁਦ ਵੀਡੀਓ ਜਾਰੀ ਕਰ ਕਿਹਾ- ਮੈਂ ਬਿਲਕੁਲ ਠੀਕ ਹਾਂ

Wednesday, Nov 10, 2021 - 07:52 PM (IST)

ਨੈਸ਼ਨਲ ਪਹਿਲਵਾਨ ਨਿਸ਼ਾ ਦਹੀਆ ਦੇ ਕਤਲ ਦੀ ਖ਼ਬਰ ਝੂਠੀ, ਖ਼ੁਦ ਵੀਡੀਓ ਜਾਰੀ ਕਰ ਕਿਹਾ- ਮੈਂ ਬਿਲਕੁਲ ਠੀਕ ਹਾਂ

ਸੋਨੀਪਤ (ਪਵਨ ਰਾਠੀ)- ਨੈਸ਼ਨਲ ਪਹਿਲਵਾਨ ਨਿਸ਼ਾ ਦਹੀਆ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਖਬਰ ਝੂਠੀ ਨਿਕਲੀ ਹੈ, ਉਹ ਸੁਰੱਖਿਅਤ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਵੀਡੀਓ ਜਾਰੀ ਕਰ ਕੇ ਦਿੱਤੀ ਹੈ। ਵੀਡੀਓ ਵਿਚ ਨਿਸ਼ਾ ਦਹੀਆ ਨੇ ਕਿਹਾ ਕਿ ਉਹ ਹੁਣ ਗੋਂਡਾ 'ਚ ਸੀਨੀਅਰ ਨੈਸ਼ਨਲ ਖੇਡਣ ਆਈ ਹੈ, ਮੈਂ ਬਿਲਕੁਲ ਠੀਕ ਹਾਂ। ਨਿਸ਼ਾ ਨੇ ਕਿਹਾ ਕਿ ਉਸਦੀ ਹੱਤਿਆ ਦੀ ਖਬਰ ਝੂਠੀ ਹੈ, ਉਹ ਪੂਰੀ ਤਰ੍ਹਾਂ ਨਾਲ ਠੀਕ ਹੈ।

 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News