ਅਰੁਣਾਚਲ ਪ੍ਰਦੇਸ਼ ’ਚ ਬਾਲਸਮ ਫੁੱਲ ਦੀ ਨਵੀਂ ਪ੍ਰਜਾਤੀ ਦੀ ਖੋਜ

Tuesday, Oct 14, 2025 - 11:02 PM (IST)

ਅਰੁਣਾਚਲ ਪ੍ਰਦੇਸ਼ ’ਚ ਬਾਲਸਮ ਫੁੱਲ ਦੀ ਨਵੀਂ ਪ੍ਰਜਾਤੀ ਦੀ ਖੋਜ

ਈਟਾਨਗਰ - ਭਾਰਤੀ ਬਨਸਪਤੀ ਸਰਵੇਖਣ (ਬੀ. ਐੱਸ. ਆਈ.) ਦੀ ਇਕ ਟੀਮ ਨੇ ਅਰੁਣਾਚਲ ਪ੍ਰਦੇਸ਼ ’ਚ ਪੱਛਮੀ ਕਾਮੇਂਗ ਜ਼ਿਲੇ ਅਧੀਨ ਆਉਂਦੇ ਸ਼ੇਰਗਾਓਂ ਦੇ ਕੁਦਰਤੀ ਜੰਗਲਾਂ ’ਚ ਪਾਏ ਜਾਣ ਵਾਲੇ ਬਾਲਸਮ ਫੁੱਲ ਦੀ ਇਕ ਨਵੀਂ ਪ੍ਰਜਾਤੀ ‘ਇੰਪੇਸ਼ੀਅਨਜ਼ ਰਾਜੀਬਿਆਨਾ’ ਦੀ ਖੋਜ ਕੀਤੀ ਹੈ। ਬੀ. ਐੱਸ. ਆਈ. ਨੇ ਭਾਰਤ ’ਚ ਬਾਲਸਮ ਦੀਆਂ ਕਈ ਪ੍ਰਜਾਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ’ਚ ਅਰੁਣਾਚਲ ਪ੍ਰਦੇਸ਼ ਵਰਗੇ ਸੂਬੇ ’ਚ ਖੋਜੀਆਂ ਗਈਆਂ ਨਵੀਆਂ ਪ੍ਰਜਾਤੀਆਂ ਵੀ ਸ਼ਾਮਲ ਹਨ, ਜਿਵੇਂ ਕਿ ‘ਇੰਪੇਸ਼ੀਅਨਜ਼ ਗਾਡਫ੍ਰੇਈ’ ਅਤੇ ‘ਇੰਪੇਸ਼ੀਅਨਜ਼ ਸਾਸ਼ਿਨਬੋਰਥਕੁਰੀ’।


author

Inder Prajapati

Content Editor

Related News