ਤਮਿਲਨਾਡੁੂ ’ਚ ਨੀਟ ਦੇ ਪ੍ਰੀਖਿਆਰਥੀ ਨੇ ਕੀਤੀ ਖੁਦਕੁਸ਼ੀ

Monday, Mar 27, 2023 - 11:03 PM (IST)

ਤਮਿਲਨਾਡੁੂ ’ਚ ਨੀਟ ਦੇ ਪ੍ਰੀਖਿਆਰਥੀ ਨੇ ਕੀਤੀ ਖੁਦਕੁਸ਼ੀ

ਕੋਇੰਬਟੂਰ (ਭਾਸ਼ਾ)- ਤਮਿਲਨਾਡੂ ਦੇ ਸਲੇਮ ਜ਼ਿਲੇ ’ਚ ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ (ਨੀਟ) ਦੀ ਤਿਆਰੀ ਕਰ ਰਹੇ 19 ਸਾਲਾ ਇਕ ਵਿਦਿਆਰਥੀ ਨੇ ਸੋਮਵਾਰ ਨੂੰ ਆਤਮਹੱਤਿਆ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਕਰਨਾਟਕ ਤੋਂ ਭਾਜਪਾ ਵਿਧਾਇਕ ਮਦਲ ਵਿਰੁਪਕਸ਼ੱਪਾ ਗ੍ਰਿਫ਼ਤਾਰ, ਪੜ੍ਹੋ ਕੀ ਹੈ ਪੂਰਾ ਮਾਮਲਾ

ਪੁਲਸ ਨੇ ਦੱਸਿਆ ਕਿ ਤੀਜੀ ਵਾਰ ਨੀਟ ਦੀ ਤਿਆਰੀ ਕਰ ਰਹੇ ਕੱਲਾਕੁਰਿਚੀ ਜ਼ਿਲੇ ਦੇ ਵਿਦਿਆਰਥੀ ਦੀ ਲਾਸ਼ ਸਲੇਮ ਜ਼ਿਲ੍ਹੇ ਦੇ ਅਥੂਰ ਦੇ ਕੋਲ ਅੰਮਾਪਲਾਇਮ ’ਚ ਇਕ ਨਿੱਜੀ ਸਕੂਲ ਦੇ ਸਿਖਲਾਈ ਕੇਂਦਰ ਦੇ ਬੋਰਡਿੰਗ ਰੂਮ ’ਚ ਲਟਕਦੀ ਮਿਲੀ। ਉਨ੍ਹਾਂ ਦੱਸਿਆ ਕਿ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News