ਪਤਨੀ ਅਤੇ ਦੋ ਬੱਚਿਆ ਦਾ ਕਤਲ ਕਰਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ
Thursday, Mar 28, 2019 - 04:14 PM (IST)

ਚੰਡੀਗੜ੍ਹ- ਹਰਿਆਣਾ ਦੇ ਰੋਹਤਕ ਜ਼ਿਲੇ ਦੇ ਸੁੰਦਾਨਾ ਪਿੰਡ 'ਚ ਇੱਕ ਮਾਨਸਿਕ ਤੌਰ 'ਤੇ ਰੋਗੀ ਵਿਅਕਤੀ ਨੇ ਆਪਣੀ ਪਤਨੀ ਸਮੇਤ ਦੋ ਬੱਚਿਆ ਦਾ ਕਥਿਤ ਤੌਰ 'ਤੇ ਕਤਲ ਕਰਨ ਮਗਰੋਂ ਖੁਦ ਵੀ ਖੁਦਕੁਸ਼ੀ ਕਰ ਲਈ। ਮੌਕੇ 'ਤੇ ਪਹੁੰਚੇ। ਰੋਹਤਕ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਭਾਵ ਵੀਰਵਾਰ ਨੂੰ ਬ੍ਰਿਜੇਂਦਰ (42) ਨੇ ਇੱਕ ਧਾਰਧਾਰ ਹਥਿਆਰ ਨਾਲ ਆਪਣੀ ਪਤਨੀ ਸਮੇਤ ਪੁੱਤਰ (9) ਅਤੇ ਪੁੱਤਰੀ (12) ਸਾਲਾਂ ਦਾ ਕਤਲ ਕਰ ਦਿੱਤਾ।