ਪੀ. ਐੱਨ. ਬੀ. ਨਾਲ ਲੱਖਾਂ ਦੀ ਠੱਗੀ, ਪੰਜ ਸਾਲ ਦੀ ਸਜ਼ਾ
Saturday, Dec 08, 2018 - 06:21 PM (IST)

ਹਰਿਦੁਆਰ–ਉੱਤਰਾਖੰਡ ਦੇ ਹਰਿਦੁਆਰ ਵਿਖੇ ਪੰਜਾਬ ਨੈਸ਼ਨਲ ਬੈਂਕ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਗਾਂਧੀ ਨਗਰ ਦਿੱਲੀ ਦੇ ਇਕ ਵਪਾਰੀ ਸੁਨੀਲ ਜੈਨ ਨੂੰ 5 ਸਾਲ ਦੀ ਸਜ਼ਾ ਦੇ ਨਾਲ ਹੀ 75 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਉਸ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਕਰਜ਼ਾ ਲਿਆ ਪਰ ਬਾਅਦ 'ਚ ਵਾਪਸ ਨਹੀਂ ਕੀਤਾ।