ਅਯੁੱਧਿਆ ''ਚ ਬਣ ਰਹੇ ਰਾਮ ਮੰਦਰ ਦਾ ਨਕਸ਼ਾ ਜਨਤਕ
Thursday, Dec 31, 2020 - 02:43 AM (IST)
ਅਯੁੱਧਿਆ - ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅਯੁੱਧਿਆ ਵਿਚ 70 ਏਕੜ ਜ਼ਮੀਨ 'ਤੇ ਬਣ ਰਹੇ ਰਾਮ ਮੰਦਰ ਦਾ ਨਕਸ਼ਾ ਬੁੱਧਵਾਰ ਜਨਤਕ ਕਰ ਦਿੱਤਾ। ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਆਪਣੇ ਫੇਸਬੁੱਕ ਪੇਜ 'ਤੇ 36 ਪੇਜ ਦਾ ਵਿਕਾਸ ਫਾਰਮੈਟ ਜਾਰੀ ਕੀਤਾ ਹੈ। ਰਾਮ ਮੰਦਰ ਵਿਚ ਕੁੱਲ 5 ਸ਼ਿਖਰ, 12 ਗੇਟ ਅਤੇ 3 ਮੰਡਪ ਹੋਣਗੇ। ਮੰਦਰ ਦੀ ਲੰਬਾਈ 360 ਫੁੱਟ ਅਤੇ ਚੌੜਾਈ 235 ਫੁੱਟ ਹੋਵੇਗੀ। ਮੰਦਰਦੀ ਸ਼ਿਖਰ ਸਣੇ ਉੱਚਾਈ 161 ਫੁੱਟ ਤੈਅ ਹੈ।
ਇਹ ਵੀ ਪੜ੍ਹੋ- ਤੇਜ਼ੀ ਨਾਲ ਫੈਲਦਾ ਹੈ ਨਵਾਂ ਕੋਰੋਨਾ ਸਟ੍ਰੇਨ, ਜ਼ਿਆਦਾ ਸਾਵਧਾਨੀ ਦੀ ਜ਼ਰੂਰਤ: ਡਾ. ਗੁਲੇਰੀਆ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।