ਵਿਸ਼ਾਖਾਪਟਨਮ ''ਚ ਵੱਡਾ ਹਾਦਸਾ ਟਲਿਆ, ਨੇਵੀ ਡਾਕਯਾਰਡ ''ਚ ਖੜ੍ਹੇ ਜੰਗੀ ਬੇੜੇ INS ਕੇਸਰੀ ''ਚ ਵੜਿਆ ਪਾਣੀ

Sunday, Nov 01, 2026 - 06:51 AM (IST)

ਵਿਸ਼ਾਖਾਪਟਨਮ ''ਚ ਵੱਡਾ ਹਾਦਸਾ ਟਲਿਆ, ਨੇਵੀ ਡਾਕਯਾਰਡ ''ਚ ਖੜ੍ਹੇ ਜੰਗੀ ਬੇੜੇ INS ਕੇਸਰੀ ''ਚ ਵੜਿਆ ਪਾਣੀ

ਨਵੀਂ ਦਿੱਲੀ (ਏਜੰਸੀ) : ਵਿਸ਼ਾਖਾਪਟਨਮ ਸਥਿਤ ਨੇਵੀ ਡਾਕਯਾਰਡ ਵਿਚ ਖੜ੍ਹੇ ਭਾਰਤੀ ਸਮੁੰਦਰੀ ਫੌਜ ਦੇ ਜੰਗੀ ਬੇੜੇ ਆਈ. ਐੱਨ. ਐੱਸ. ਕੇਸਰੀ ਵਿਚ ਸ਼ਨੀਵਾਰ ਦੁਪਹਿਰ ਅਚਾਨਕ ਪਾਣੀ ਵੜਨ ਦੀ ਘਟਨਾ ਸਾਹਮਣੇ ਆਈ ਹੈ। ਭਾਰਤੀ ਸਮੁੰਦਰੀ ਫੌਜ ਦੇ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਦਿਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਇੱਕ ਹੋਰ ਝਟਕਾ, CNG ਦੀਆਂ ਕੀਮਤਾਂ 'ਚ ਹੋਇਆ ਵਾਧਾ

ਬੁਲਾਰੇ ਨੇ ਸ਼ਾਮ ਨੂੰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਪੋਸਟ ਵਿਚ ਕਿਹਾ ਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਸੁਰੱਖਿਆ ਟੀਮ ਸਰਗਰਮ ਹੋ ਗਈ ਅਤੇ ਜਹਾਜ਼ ’ਚੋਂ ਪਾਣੀ ਕੱਢਣ ਦਾ ਕੰਮ ਫਿਲਹਾਲ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News