ਇਸ ਸ਼ਖਸ ਨੇ 7 ਸਾਲ ਪਹਿਲਾਂ ਦੁਕਾਨ ਦਾ ਨਾਮ ਰੱਖਿਆ ਸੀ ''ਕੋਰੋਨਾ'', ਹੁਣ ਹੋਇਆ ਫਾਇਦਾ (ਤਸਵੀਰਾਂ)

Thursday, Nov 19, 2020 - 06:30 PM (IST)

ਇਸ ਸ਼ਖਸ ਨੇ 7 ਸਾਲ ਪਹਿਲਾਂ ਦੁਕਾਨ ਦਾ ਨਾਮ ਰੱਖਿਆ ਸੀ ''ਕੋਰੋਨਾ'', ਹੁਣ ਹੋਇਆ ਫਾਇਦਾ (ਤਸਵੀਰਾਂ)

ਕੇਰਲ— ਦੁਨੀਆ ਭਰ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਵਾਇਰਸ ਦੇ ਲਾਗ ਤੋਂ ਬਾਅਦ 'ਕੋਰੋਨਾ' ਸ਼ਬਦ ਬੱਚੇ-ਬੱਚੇ ਦੀ ਜ਼ੁਬਾਨ 'ਤੇ ਹੈ। ਦੁਨੀਆ ਭਰ 'ਚ ਫੈਲੇ ਜਾਨਲੇਵਾ ਬੀਮਾਰੀ ਦੇ 7 ਸਾਲ ਪਹਿਲਾਂ ਹੀ ਕੇਰਲ 'ਚ ਇਕ ਸ਼ਖਸ ਨੇ ਆਪਣੀ ਦੁਕਾਨ ਦਾ ਨਾਂ 'ਕੋਰੋਨਾ' ਰੱਖਿਆ ਸੀ। ਹਾਲਾਂਕਿ ਇਹ ਦੁਕਾਨ ਆਪਣੇ ਸਾਮਾਨ ਦੀ ਵਜ੍ਹਾ ਤੋਂ ਨਹੀਂ ਸਗੋਂ ਨਾਂ ਕਾਰਨ ਜ਼ਿਆਦਾਤਰ ਲੋਕਾਂ ਦਾ ਧਿਆਨ ਖਿੱਚ ਰਹੀ ਹੈ। 

ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)

PunjabKesari
ਕੇਰਲ ਦੇ ਕੋਇੰਬਟੂਰ ਦੇ ਜਾਰਜ ਇਸ ਦੁਕਾਨ ਦੇ ਮਾਲਕ ਹਨ। ਉਨ੍ਹਾਂ ਨੇ 7 ਸਾਲ ਪਹਿਲਾਂ ਇਸ ਦਾ ਨਾਂ ਕੋਰੋਨਾ ਰੱਖਿਆ ਸੀ ਪਰ ਉਨ੍ਹਾਂ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਇਕ ਦਿਨ ਇਸ ਨਾਂ ਤੋਂ ਦੁਨੀਆ ਘਬਰਾਏਗੀ ਅਤੇ ਇਹ ਉਨ੍ਹਾਂ ਦੀ ਦੁਕਾਨ ਨੂੰ ਮਸ਼ਹੂਰ ਬਣਾ ਦੇਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਲਾਗ ਤੋਂ ਬਾਅਦ ਉਨ੍ਹਾਂ ਦੀ ਦੁਕਾਨ ਵਿਚ ਜ਼ਿਆਦਾ ਲੋਕ ਆਉਣ ਲੱਗੇ ਹਨ।

ਇਹ ਵੀ ਪੜ੍ਹੋ: ASI ਜ਼ਖ਼ਮੀ ਜਨਾਨੀ ਨੂੰ ਮੋਢਿਆਂ 'ਤੇ ਚੁੱਕ ਕੇ ਦੌੜੇ ਹਸਪਤਾਲ, ਮੁਕਾਬਲੇ 'ਚ ਨਕਾਰਾ ਹੋਇਆ ਸੀ ਇਕ ਹੱਥ 

PunjabKesari
ਜਾਰਜ ਦੱਸਦੇ ਹਨ ਕਿ ਕੋਰੋਨਾ ਇਕ ਲਾਤਿਨ ਸ਼ਬਦ ਹੈ, ਜਿਸ ਦਾ ਮਤਲਬ ਕਰਾਊਨ (ਤਾਜ) ਹੁੰਦਾ ਹੈ। ਮੈਂ 7 ਸਾਲ ਪਹਿਲਾਂ ਆਪਣੀ ਦੁਕਾਨ ਦਾ ਇਹ ਨਾਂ ਰੱਖਿਆ ਸੀ। ਹੁਣ ਇਹ ਨਾਂ ਉਨ੍ਹਾਂ ਦੇ ਕਾਰੋਬਾਰ ਲਈ ਚੰਗਾ ਸਾਬਤ ਹੋ ਰਿਹਾ ਹੈ। ਇਸ ਦੁਕਾਨ ਵਿਚ ਤੁਹਾਨੂੰ ਰਸੋਈ, ਅਲਮਾਰੀ ਦੇ ਸਹਾਇਕ ਯੰਤਰ, ਬੂਟੇ ਅਤੇ ਗਮਲੇ ਮਿਲ ਜਾਣਗੇ।

ਇਹ ਵੀ ਪੜ੍ਹੋ:  6 ਸਾਲਾ ਬੱਚੀ ਦੇ ਕਤਲ ਦਾ ਮਾਮਲਾ: ਪੁਲਸ ਨੇ ਸੁਲਝਾਈ ਗੁੱਥੀ, ਔਲਾਦ ਪ੍ਰਾਪਤੀ ਲਈ ਜੋੜੇ ਨੇ ਖਾਧਾ ਬੱਚੀ ਦਾ ਕਲੇਜਾ

PunjabKesari

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ


author

Tanu

Content Editor

Related News