ਹਰਿਆਣਾ ਦੀਆਂ 3 ਜੇਲਾਂ ''ਚ ਭੇਜੇ ਜਾਣਗੇ ਕਸ਼ਮੀਰ ਦੇ 400 ਕੈਦੀ

Wednesday, Aug 21, 2019 - 02:05 PM (IST)

ਹਰਿਆਣਾ ਦੀਆਂ 3 ਜੇਲਾਂ ''ਚ ਭੇਜੇ ਜਾਣਗੇ ਕਸ਼ਮੀਰ ਦੇ 400 ਕੈਦੀ

ਨਵੀਂ ਦਿੱਲੀ/ਚੰਡੀਗੜ੍ਹ—ਜੰਮੂ ਅਤੇ ਕਸ਼ਮੀਰ 'ਚ ਧਾਰਾ 370 ਨੂੰ ਹਟਾਉਣ ਤੋਂ ਬਾਅਦ 400 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਲੋਕਾਂ ਨੂੰ ਹਰਿਆਣਾ ਦੀਆਂ 4 ਜੇਲਾਂ 'ਚ ਭੇਜਿਆ ਜਾ ਰਿਹਾ ਹੈ। ਮਾਹਰਾਂ ਮੁਤਾਬਕ ਫਰੀਦਾਬਾਦ ਜੇਲ 'ਚ 200, ਕਰਨਾਲ ਜੇਲ 'ਚ 80, ਝੱਜਰ 'ਚ 70 ਅਤੇ ਯੁਮਨਾਨਗਰ ਜੇਲ 'ਚ 50 ਕੈਦੀਆਂ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਕਰਨਾਲ ਜੇਲ 'ਚ ਪਹਿਲਾਂ ਹੀ 61 ਕੈਦੀ ਭੇਜੇ ਜਾ ਜਾ ਚੁੱਕੇ ਹਨ।


author

Iqbalkaur

Content Editor

Related News