12ਵੀਂ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

Tuesday, Jan 08, 2019 - 11:50 AM (IST)

ਨਵੀਂ ਦਿੱਲੀ- ਝਾਰਖੰਡ ਸਟਾਫ ਚੋਣ ਕਮਿਸ਼ਨ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 1530

ਅਹੁਦੇ ਦਾ ਨਾਂ- ਐਕਸਾਈਜ ਕਾਂਸਟੇਬਲ ਅਤੇ ਸਪੈਸ਼ਲ ਬ੍ਰਾਂਚ ਕਾਂਸਟੇਬਲ

ਆਖਰੀ ਤਾਰੀਕ- ਐਕਸਾਈਜ ਕਾਂਸਟੇਬਲ ਲਈ 9 ਫਰਵਰੀ 2019
ਸਪੈਸ਼ਲ ਬ੍ਰਾਂਚ ਕਾਂਸਟੇਬਲ ਲਈ 18 ਫਰਵਰੀ 2019

ਸਿੱਖਿਆ ਯੋਗਤਾ- ਉਮੀਦਵਾਰ ਲਈ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਅਤੇ 12ਵੀਂ ਪਾਸ ਕੀਤੀ ਹੋਵੇ।

ਉਮਰ ਸੀਮਾ-19 ਤੋਂ 25 ਸਾਲ ਤੱਕ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਿਤੀ ਅਤੇ ਸਰੀਰਕ ਜਾਂਚ ਦੇ ਆਧਾਰ 'ਤੇ ਹੋਵੇਗੀ।

ਅਪਲਾਈ ਫੀਸ-
ਸਾਧਾਰਨ ਅਤੇ ਓ. ਬੀ. ਸੀ. ਦੇ ਲਈ 800 ਰੁਪਏ
ਐੱਸ. ਸੀ/ਐੱਸ. ਟੀ ਦੇ ਲਈ 200 ਰੁਪਏ

ਤਨਖਾਹ- 5200 ਤੋਂ 20,200 ਰੁਪਏ ਤੱਕ

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.jssc.in/ ਪੜ੍ਹੋ।


Iqbalkaur

Content Editor

Related News