ਫੌਜ ਨੂੰ ਹਾਈਵੇ ਤੋਂ ਮਿਲਿਆ ਖਤਰਨਾਕ ਵਿਸਫੋਟਕ ਪਦਾਰਥ

Thursday, Jan 18, 2018 - 07:30 PM (IST)

ਫੌਜ ਨੂੰ ਹਾਈਵੇ ਤੋਂ ਮਿਲਿਆ ਖਤਰਨਾਕ ਵਿਸਫੋਟਕ ਪਦਾਰਥ

ਜੰਮੂ — ਜੰਮੂ-ਕਸ਼ਮੀਰ ਦੇ ਡੋਡਾ 'ਚ ਅੱਜ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਵੱਡੀ ਸਾਜਿਸ਼ ਨੂੰ ਅਸਫਲ ਕਰ ਦਿੱਤਾ ਹੈ। ਫੌਜ ਨੂੰ ਹਾਈਵੇ 'ਤੇ ਇਕ ਬਾਲਟੀ 'ਚੋਂ 10 ਕਿ.ਗ੍ਰਾ ਦਾ ਆਈ. ਈ. ਡੀ. ਮਿਲਿਆ, ਜਿਸ ਨੂੰ ਡਿਫਿਊਜ਼ ਕਰ ਦਿੱਤਾ ਗਿਆ ਹੈ। ਆਈ. ਈ. ਡੀ. ਇਨ੍ਹਾਂ ਸ਼ਕਤੀਸ਼ਾਲੀ ਸੀ ਕਿ ਉਹ ਇਕ ਵੱਡੇ ਟਰੱਕ ਨੂੰ ਉਡਾ ਸਕਦਾ ਸੀ।


Related News