ਹੁਣ ਭਾਰਤੀ ਫ਼ੌਜ ਨੇ 89 ਐਪਸ ''ਤੇ ਲਗਾਈ ਪਾਬੰਦੀ, ਫੇਸਬੁੱਕ ਅਤੇ PUBG ਦਾ ਨਾਂ ਵੀ ਹੈ ਸ਼ਾਮਲ

07/09/2020 9:23:23 AM

ਨਵੀਂ ਦਿੱਲੀ : ਭਾਰਤ ਸਰਕਾਰ ਨੇ ਕੁੱਝ ਦਿਨ ਪਹਿਲਾਂ 59 ਚਾਈਨੀਜ਼ ਐਪਸ 'ਤੇ ਪਾਬੰਦੀ ਲਗਾਈ ਸੀ। ਇਨ੍ਹਾਂ ਵਿਚ ਟਿਕਟਾਕ, ਹੈਲੋ ਅਤੇ ਕੈਮਸਕੈਨਰ ਵਰਗੀਆਂ ਐਪਸ ਵੀ ਸ਼ਾਮਲ ਸਨ। ਹੁਣ ਭਾਰਤੀ ਫੌਜ ਨੇ ਆਪਣੇ ਜਵਾਨਾਂ ਨੂੰ ਸਮਾਰਟਫੋਨ 'ਚੋਂ 89 ਐਪਸ ਨੂੰ ਡਿਲੀਟ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਐਪਸ ਵਿਚ ਫੇਸਬੁੱਕ, ਪਬਜੀ, ਇੰਸਟਾਗ੍ਰਾਮ ਅਤੇ ਟਰੂਕਾਲਰ ਵਰਗੀਆਂ ਪ੍ਰਸਿੱਧ ਐਪਸ ਵੀ ਸ਼ਾਮਲ ਹਨ।

ਸਮਾਚਾਰ ਏਜੰਸੀ ਐਨ.ਆਈ. ਦੇ ਸੂਤਰਾਂ ਅਨੁਸਾਰ ਐਪਸ 'ਤੇ ਪਾਬੰਦੀ ਨਾਲ ਜੁੜੇ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਉਨ੍ਹਾਂ ਵਿਚ ਫੌਜ ਨੂੰ ਟਿੰਡਰ ਵਰਗੀਆਂ ਡੇਟਿੰਗ ਐਪ ਅਤੇ ਡੈਲੀਹੰਟ ਵਰਗੀਆਂ ਸਮਾਚਾਰ ਐਪ ਨੂੰ ਵੀ ਡਿਲੀਟ ਕਰਨ ਨੂੰ ਕਿਹਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਐਪਸ ਨਾਲ ਵੀ ਰਾਸ਼ਟਰ ਦੀ ਸੁਰੱਖਿਆ ਨੂੰ ਖ਼ਤਰਾ ਹੈ ਅਤੇ ਡਾਟਾ ਲੀਕ ਹੋਣ ਦੀ ਸੰਭਾਵਨਾ ਹੈ।

ਮੈਸੇਜਿੰਗ ਐਪ
we chat, Qzone, sharechat, viber, QQ, Kik, ooVoo, Nimbuzz, helo, line, imo, sno, to tok, hike

ਵੀਡੀਓ ਐਂਡ ਲਾਈਵ ਸਟਰੀਮਿੰਗ
zoom, fast films, vmate, uplive, vigo video,liveme, bigolive

ਯੂਟੀਲਿਟੀ ਐਪਸ
true caller , CamScanner,  beauty plus

ਵੀਡੀਓ ਹੋਸਟਿੰਗ 
tiktok, likee, samosa, kawai

ਕੰਟੈਂਟ ਸ਼ੇਅਰਿੰਗ  
Xender, Shareit, Zapya

ਵੈਬ ਬਰਾਊਜ਼ਰ
UC Browser, UC Browser mini

ਗੇਮਿੰਗ ਐਪਸ
pubg, all tencent gaming apps, mobile legends nono live, clash of king

ਈ-ਕਾਮਰਸ
club factory, ali express, chinabrands, gearbestt, banggood, tbdress, modlity, rosegal, shein, romwe, miniinthebox, tinydeal, dhhgate, dx, ericdress, zaful

ਡੇਟਿੰਗ ਐਪਸ
tinder, hinge, badoo, azar, bumble, tantan, elite singles, trulymadly, happn, aisle, coffee meets bagel, qoo, okcupid, tagged, couch surfing

ਐਂਟੀਵਾਇਰਸ 
360 security

ਸੋਸ਼ਲ ਮੀਡੀਆ
facebook, baidu, instagram,  hello, snapchat

ਨਿਊਜ਼ ਐਪਸ
News dog ,  daily hunt

ਬੁੱਕ ਰੀਡਿੰਗ
pratilipi

ਜਨਾਨੀਆਂ ਦੀ ਖ਼ਾਸ ਐਪ
heal of y

ਲਾਈਫਟਾਇਲ ਐਪ
popxo

ਨਾਲੇਜ ਐਪ
vokal

ਮਿਊਜ਼ਿਕ
songs.pk, hungama

ਬਲਾਗਿੰਗ
friendsfeed ,  private blogs ,  yelp ,  tumblr ,  reddit


cherry

Content Editor

Related News