ਯੈਲੋ ਲਾਈਨ ਦੇ 3 ਮੈਟਰੋ ਸ‍ਟੇਸ਼ਨ ਸ਼ਨੀਵਾਰ ਨੂੰ 4 ਘੰਟੇ ਰਹਿਣਗੇ ਬੰਦ, DMRC ਨੇ ਦਿੱਤੀ ਜਾਣਕਾਰੀ

Friday, Jun 25, 2021 - 10:10 PM (IST)

ਯੈਲੋ ਲਾਈਨ ਦੇ 3 ਮੈਟਰੋ ਸ‍ਟੇਸ਼ਨ ਸ਼ਨੀਵਾਰ ਨੂੰ 4 ਘੰਟੇ ਰਹਿਣਗੇ ਬੰਦ, DMRC ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ - ਜੇਕਰ ਤੁਸੀਂ ਸ਼ਨੀਵਾਰ (26 ਜੂਨ) ਨੂੰ ਦਿੱਲੀ ਮੈਟਰੋ ਰਾਹੀਂ ਸਫਰ ਕਰਣ ਦੀ ਸੋਚ ਰਹੇ ਹੋ ਤਾਂ ਪਹਿਲਾਂ ਇਹ ਖ਼ਬਰ ਪੜ੍ਹ ਲਓ। DMRC (ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ) ਨੇ ਦੱਸਿਆ ਕਿ ਦਿੱਲੀ ਪੁਲਸ ਦੁਆਰਾ ਸੂਚਨਾ  ਤੋਂ ਬਾਅਦ ਸੁਰੱਖਿਆ ਕਾਰਣਾਂ ਦੀ ਵਜ੍ਹਾ ਨਾਲ ਕੱਲ 26 ਜੂਨ ਨੂੰ ਦਿੱਲੀ ਮੈਟਰੋ ਦੇ ਤਿੰਨ ਸਟੇਸ਼ਨ (ਯੂਨੀਵਰਸਿਟੀ, ਸਿਵਲ ਲਾਈਨ, ਵਿਧਾਨ ਸਭਾ) ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹਿਣਗੇ।

ਇਹ ਵੀ ਪੜ੍ਹੋ- ਇੱਕ ਸਾਲ 9 ਮਹੀਨਿਆਂ ਦੀ ਆਰੋਹੀ ਦਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ, ਵਧਾਇਆ ਪੰਜਾਬ ਦਾ ਮਾਣ

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News