ਅਯੁੱਧਿਆ ''ਚ ਭਗਵਾਨ ਰਾਮ ਦੀ 108 ਮੀਟਰ ਉੱਚੀ ਮੂਰਤੀ ਲੱਗੇਗੀ

Tuesday, Jul 24, 2018 - 04:05 AM (IST)

ਅਯੁੱਧਿਆ ''ਚ ਭਗਵਾਨ ਰਾਮ ਦੀ 108 ਮੀਟਰ ਉੱਚੀ ਮੂਰਤੀ ਲੱਗੇਗੀ

ਉੱਤਰ ਪ੍ਰਦੇਸ਼—ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਅਯੁੱਧਿਆ ਵਿਚ ਭਗਵਾਨ ਰਾਮ ਜੀ ਦੀ 108 ਮੀਟਰ ਉੱਚੀ ਬੁੱਤ ਲਾਏਗੀ। ਅਸਲ ਵਿਚ ਦੀਪੋਤਸਵ-2017 ਦੇ ਆਯੋਜਨ ਦੌਰਾਨ ਸਰਯੂ ਕੰਢੇ 'ਤੇ ਭਗਵਾਨ ਰਾਮ ਦੇ ਆਦਮਕੱਦ ਮੂਰਤੀ ਦੀ ਸਥਾਪਨਾ ਨੂੰ ਲੈ ਕੇ ਸ਼ੁਰੂ ਹੋਈ ਚਰਚਾ ਨੂੰ ਹੁਣ ਆਧਾਰ ਮਿਲ ਗਿਆ ਹੈ। ਪ੍ਰਸ਼ਾਸਨ ਨੇ ਇਸ ਯੋਜਨਾ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਮੰਤਵ ਲਈ ਆਰਕੀਟੈਕਟਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।


Related News