ਆਈ. ਜੀ. ਐੈੱਮ. ਸੀ. ''ਚ 4 ਸਾਲ ਦੀ ਬੱਚੀ ਦੀ ਮੌਤ

Tuesday, Oct 10, 2017 - 10:14 AM (IST)

ਸ਼ਿਮਲਾ— ਆਈ. ਜੀ. ਐੈੱਮ. ਸੀ. 'ਚ ਸਕ੍ਰਬ ਟਾਈਫਜ਼ ਅਜੇ ਵੀ ਘੱਟ ਹੋਣ ਦਾ ਨਾਮ ਨਹੀਂ ਲੈ ਰਹੇ। ਆਈ. ਜੀ. ਐੈੱਮ. ਸੀ. 'ਚ ਰਾਮਗੜ੍ਹ ਦੀ ਰਹਿਣ ਵਾਲੀ 4 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਇਹ ਬੱਚੀ ਬੀਤੇ 2 ਦਿਨਾਂ ਤੋਂ ਬੀਮਾਰੀ ਕਰਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਾਕਰਟਾਂ ਨੇ ਜਦੋਂ ਇਸ ਦੇ ਟੈਸਟ ਕੀਤੇ ਗਏ ਤਾਂ ਉਸ 'ਚ ਸਕ੍ਰਬ ਟਾਈਫਜ਼ ਨਿਕਲਿਆ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਆਈ. ਜੀ. ਐੈੱਮ. ਸੀ. 'ਚ ਸਕ੍ਰਬ ਟਾਈਫਜ਼ ਤੋਂ ਇਹ 17ਵੀਂ ਮੌਤ ਹੈ।


Related News