IDBI ''ਚ ਨਿਕਲੀਆਂ ਭਰਤੀਆਂ ! ਬੈਂਕਾਂ ''ਚ ਕੰਮ ਕਰਨ ਦੇ ਚਾਹਵਾਨ ਛੇਤੀ ਕਰੋ ਅਪਲਾਈ

Saturday, Mar 14, 2026 - 03:35 PM (IST)

IDBI ''ਚ ਨਿਕਲੀਆਂ ਭਰਤੀਆਂ ! ਬੈਂਕਾਂ ''ਚ ਕੰਮ ਕਰਨ ਦੇ ਚਾਹਵਾਨ ਛੇਤੀ ਕਰੋ ਅਪਲਾਈ

ਵੈੱਬ ਡੈਸਕ- ਆਈਡੀਬੀਆਈ ਬੈਂਕ ਨੇ 1300 ਅਹੁਦਿਆਂ 'ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੈ। ਇਕ ਭਰਤੀ ਲਈ ਅਪਲਾਈ ਕਰਨ ਦੀ ਪ੍ਰਕਿਰਿਆ 8 ਮਾਰਚ 2026 ਨੂੰ ਸ਼ੁਰੂ ਹੋਵੇਗੀ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਜੂਨੀਅਰ ਅਸਿਸਟੈਂਟ ਮੈਨੇਜਰ (JAM) ਗ੍ਰੇਡ 'O'- 1100 ਅਹੁਦੇ
ਅਸਿਸਟੈਂਟ ਮੈਨੇਜਰ ਗ੍ਰੇਡ 'A'- 200 ਅਹੁਦੇ
ਕੁੱਲ 1300 ਅਹੁਦੇ ਭਰੇ ਜਾਣਗੇ।

PunjabKesari

ਆਖ਼ਰੀ ਤਾਰੀਕ

ਉਮੀਦਵਾਰ 19 ਮਾਰਚ 2026 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਦੀ ਡਿਗਰੀ ਹੋਵੇ।

ਉਮਰ

ਉਮੀਦਵਾਰ ਦੀ ਉਮਰ 20 ਤੋਂ 25 ਸਾਲ ਤੈਅ ਕੀਤੀ ਗਈ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


author

DIsha

Content Editor

Related News