ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ ਡਰਾਈਵਰਾਂ ਦੀ UAE 'ਚ ਲੋੜ

Friday, May 08, 2026 - 10:26 AM (IST)

ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ ਡਰਾਈਵਰਾਂ ਦੀ UAE 'ਚ ਲੋੜ

ਵੈੱਬ ਡੈਸਕ : UAE ਦੀਆਂ Royal Joinery, Sinopec ਤੇ We one ਕੰਪਨੀਆਂ ਨੂੰ :-  

1.  ਜਿਪਸਮ ਬੋਰਡ ਕਾਰਪੇਂਟਰ
2. ਫਰਨੀਚਰ ਕਾਰਪੇਂਟਰ
3. UAE ਦੇ 3 ਨੰਬਰ ਵੈਲਿਡ ਲਾਇਸੰਸ ਵਾਲੇ ਕਾਰ ਡਰਾਈਵਰ 
4. UAE ਦੇ 6 ਨੰਬਰ ਵੈਲਿਡ ਲਾਇਸੰਸ ਵਾਲੇ ਬੱਸ ਡਰਾਈਵਰ 
5. UAE ਦੇ 4 ਨੰਬਰ ਵੈਲਿਡ ਲਾਇਸੰਸ ਵਾਲੇ ਟਰੱਕ ਡਰਾਈਵਰ
6. GCC ਦੇ ਵੈਲਿਡ ਟਰੱਕ ਲਾਇਸੰਸ ਵਾਲੇ ਡਰਾਈਵਰਾਂ ਦੀ ਲੋੜ

ਉਮੀਦਵਾਰਾਂ ਦੀ ਉਮਰ 20 ਤੋਂ 43 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਕੰਪਨੀ ਵੱਲੋਂ ਵਧੀਆ ਤਨਖਾਹ, ਜੋ ਕਿ ਕਾਰਪੇਂਟਰਾਂ ਨੂੰ 1400 ਤੋਂ ਲੈ ਕੇ 1800 ਦਿਰਹਮ ਤੱਕ, UAE ਦੇ 3 ਨੰਬਰ ਲਾਇਸੰਸ ਵਾਲੇ ਡਰਾਈਵਰ ਨੂੰ 2500 ਦਿਰਹਮ ਨਾਲ ਓਵਰਟਾਈਮ, ਖਾਣਾ, ਰਿਹਾਇਸ਼ ਤੇ ਮੈਡੀਕਲ ਦੀ ਸਹੂਲਤ ਕੰਪਨੀ ਵੱਲੋਂ ਮੁਹੱਈਆ ਕਰਵਾਈ ਜਾਵੇਗੀ।

UAE ਦੇ 6 ਨੰਬਰ ਵੈਲਿਡ ਲਾਇਸੰਸ ਵਾਲੇ ਬੱਸ ਡਰਾਈਵਰਾਂ ਦੀ ਲੋੜ ਹੈ, ਜਿਸ ਦੀ ਤਨਖਾਰ 3000 ਦਿਰਹਮ ਨਾਲ ਓਵਰਟਾਈਮ, ਖਾਣਾ, ਰਿਹਾਇਸ਼ ਤੇ ਮੈਡੀਕਲ ਦੀ ਸਹੂਲਤ ਕੰਪਨੀ ਵੱਲੋਂ ਮੁਹੱਈਆ ਕਰਵਾਈ ਜਾਵੇਗੀ।

UAE ਦੇ 4 ਨੰਬਰ ਲਾਇਸੰਸ ਜਾਂ GCC ਵੈਲਿਡ ਲਾਇਸੰਸ ਵਾਲੇ ਟਰੱਕ ਡਰਾਈਵਰਾਂ ਦੀ ਲੋੜ ਹੈ। ਇਸ ਵਿਚ UAE ਲਾਇਸੰਸ ਵਾਲੇ ਡਰਾਈਵਰਾਂ ਨੂੰ 2800 ਦਿਰਹਾਮ ਤਨਖ਼ਾਹ ਅਤੇ ਟ੍ਰਿਪ ਅਲਾਊਂਸ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਜੀਸੀਸੀ ਲਾਇਸੰਸ ਵਾਲਿਆਂ ਨੂੰ 2500 ਦਿਰਹਾਮ ਤਨਖ਼ਾਹ ਤੇ ਟ੍ਰਿਪ ਅਲਾਊਂਸ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕੰਪਨੀ ਵੱਲੋਂ ਰਿਹਾਇਸ਼ ਤੇ ਟ੍ਰਾਂਸਪੋਰਟੇਸ਼ਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ। 

ਇਹ ਭਰਤੀ ਭਾਰਤ ਸਰਕਾਰ ਦੀ ਮਾਨਤਾ ਪ੍ਰਾਪਤ ਏਜੰਸੀ 'ਸ਼ਰਮਨ ਓਵਰਸੀਜ਼' (Shraman Overseas) ਵੱਲੋਂ ਕਰਵਾਈ ਜਾ ਰਹੀ ਹੈ, ਜਿਸ ਦੀ ਇੰਟਰਵਿਊ 11 ਮਈ ਨੂੰ ਲੁਧਿਆਣਾ ਵਿਖੇ ਲਏ ਜਾਣਗੇ। ਵਧੇਰੇ ਜਾਣਕਾਰੀ ਅਤੇ ਇੰਟਰਵਿਊ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਉਮੀਦਵਾਰ 243, ਮੋਨਿਕਾ ਟਾਵਰ, ਮਿਲਾਪ ਚੌਂਕ, ਜਲੰਧਰ ਸਥਿਤ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਚਾਹਵਾਨ ਉਮੀਦਵਾਰ ਮੋਬਾਈਲ ਨੰਬਰ- +91 98883-47348 +91 77079-30303,  +91 93177-70773 'ਤੇ ਵੀ ਸੰਪਰਕ ਕਰ ਕੇ ਪੂਰੀ ਜਾਣਕਾਰੀ ਲੈ ਸਕਦੇ ਹਨ।


author

Rakesh

Content Editor

Related News