ਆਈ. ਐੱਸ. ਦਾ ਸ਼ੱਕੀ ਅੱਤਵਾਦੀ ਗ੍ਰਿਫਤਾਰ

Wednesday, Nov 08, 2017 - 10:47 AM (IST)

ਆਈ. ਐੱਸ. ਦਾ ਸ਼ੱਕੀ ਅੱਤਵਾਦੀ ਗ੍ਰਿਫਤਾਰ

ਉਜੈਨ— ਮੱਧ ਪ੍ਰਦੇਸ਼ ਦੇ ਉਜੈਨ ਤੋਂ ਆਈ. ਐੱਸ. ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਪਛਾਣ 35 ਸਾਲਾ ਉਰੋਜ਼ ਖਾਨ ਵਜੋਂ ਹੋਈ ਹੈ। ਉਰੋਜ਼ 'ਤੇ ਕੁਝ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਦਾ ਦੋਸ਼ ਹੈ।


Related News