ਹਰਿਆਣਾ ''ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜੇਗੀ ਆਪ
Saturday, Mar 17, 2018 - 11:58 AM (IST)
ਚੰਡੀਗੜ੍ਹ — ਹਰਿਆਣੇ ਵਿਚ ਆਮ ਆਦਮੀ ਪਾਰਟੀ ਆਪਣੇ ਲਈ ਜ਼ਮੀਨ ਦੇਖ ਰਹੀ ਹੈ। ਹਿਸਾਰ ਰੈਲੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰਿਆਣੇ ਚਦੇ ਕਈ ਖੇਤਰਾਂ ਵਿਚ ਰੈਲੀਆਂ ਕਰਨਗੇ। ਪਾਰਟੀ ਦੇ ਰਾਜ ਸਭਾ ਸਾਂਸਦ ਸੁਸ਼ੀਲ ਗੁਪਤਾ ਅਤੇ ਸੂਬਾ ਪ੍ਰਧਾਨ ਨਵੀਨ ਜੈਹਿੰਦ ਨੇ ਕਿਹਾ ਕਿ ਪਾਰਟੀ ਹਰਿਆਣੇ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਚੀਟਾਂ ਲਈ ਚੋਣਾਂ ਲੜੇਗੀ।
